Make Text BiggerMake Text SmallerReset Text Size
Ik Onkaar Sat Naam Kartaa Purakh Nirbha-O Nirvair Akaal Moorat Ajoonee Saibhang Gur Parsaad.
Image Image Image Image
ਜੀ ਆਇਆਂ ਨੂੰ

ੴ ਸਤਿਨਾਮ ਸਤਿਗੁਰ ਪ੍ਰਸਾਦਿ  |

ਧੰਨ ਧੰਨ ਪਾਰਬ੍ਰਹਮ ਪਰਮੇਸ਼ਰ | ਧੰਨ ਧੰਨ ਗੁਰ, ਗੁਰੂ, ਗੁਰਬਾਣੀ ,ਗੁਰ ਸੰਗਤ |

ਸਤਿਕਾਰ ਯੋਗ ਗੁਰੂ ਕੇ ਪਿਆਰਿਓ,

ਕ੍ਰਿਪਾ ਕਰਕੇ ਕੋਟਨ ਕੋਟ ਡੰਡਉਤ ਬੰਦਨਾ ਸਵੀਕਾਰ ਕਰੋ ਜੀ।  ਪਰਮਾਤਮਾ ਤੁਹਾਨੂੰ ਸੰਪੂਰਨ ਬ੍ਰਹਮ ਗਿਆਨ ਦੀ  ਬਖਸ਼ਿਸ਼ ਕਰਨ।  ਮਹਾਨ ,ਮਹਾਨ ਪਰਮ ਨਿਰਗੁਣ ਪਿਤਾ ਅਤੇ ਮਹਾਨ ਮਹਾਨ ਗੁਰੂ ਜੀ ਦਾ ਕੋਟਨ ਕੋਟ ਸ਼ੁਕਰਾਨਾ  ਕਿ ਉਹਨਾਂ ਨੇ ਸਾਨੂੰ ਤੁਹਾਡੇ ਨਾਲ ਗੱਲਬਾਤ ਦਾ ਮੌਕਾ ਦਿੱਤਾ ਹੈ ।

ਇਹ ਵੈਬਸਾਈਟ ਮਹਾਨ ,ਮਹਾਨ ਗੁਰੂ ਅਤੇ  ਮਹਾਨ ,ਮਹਾਨ ਅਮਰ ਹਸਤੀ ਦੀ ਦਿਆਲਤਾ ਅਤੇ ਬਖਸ਼ਿਸ਼ ਹੈ ਜੋ ਇਹ ਸਭ ਚੀਜ਼ਾਂ ਨੂੰ ਸੰਭਵ ਬਣਾ ਰਿਹਾ ਹੈ ।

ਅਸੀਂ ਸਿਰਫ਼ ਇੱਕ ਦਾਸਨ ਦਾਸ ਹਾਂ ਗੁਲਾਮਾਂ ਦੇ ਗੁਲਾਮ,ਤੁਹਾਡੇ ਸਮੇਤ ਸਾਰੀ ਸ੍ਰਿਸਟੀ ਦੇ ਚਰਨਾਂ ਦੀ ਧੂਲ।ਅਸੀਂ ਬਿਸਟਾ ਕੇ ਕੀੜੇ ਦੇ ਦਾਸ ਹਾਂ ਅਤੇ ਕੁਝ ਵੀ ਕਰਨ ਜਾਂ ਲਿਖਣ ਦੇ ਸਮਰੱਥ ਨਹੀਂ ਹਾਂ ।ਇਹ ਸਭ ਕੁਝ ਉਸ ਕਰਤੇ ਦੁਆਰਾ ਹੀ ਕੀਤਾ ਅਤੇ ਕਰਵਾਇਆ ਜਾ ਰਿਹਾ ਹੈ ।

ਕੋਈ ਵੀ ਕਿਸੇ ਦੂਸਰੇ ਦੇ ਬਰਾਬਰ ਨਹੀਂ ਹੋ ਸਕਦਾ ,ਹਰ ਇੱਕ ਦੀ ਕਿਸਮਤ ਵਿਲੱਖਣ ਹੈ , ਹਰ ਇੱਕ ਦੀ ਸਰਧਾ ਵਿਲੱਖਣ ਹੈ।ਸਾਡੀ ਗੁਰੂ ਸਾਹਿਬਾਨ ਜੀ  ਦੇ ਨਾਲ ਤੁਲਣਾ ਨਹੀਂ ਕਰਨੀ ਚਾਹੀਦੀ ।ਗੁਰੂ  ਸਾਹਿਬਾਨ ਪਰਮ ਪੁਰਖ ਦੇ  ਸੰਪੂਰਨ ਗਿਆਤਾ ਸਨ ।ਉਹ ਸੰਤ - ਸਤਿਗੁਰੂ ਸਨ ਅਤੇ ਸਾਨੂੰ ਬਹੁਤ ਹੀ ਦਿਆਲਤਾ ਨਾਲ ਸਾਨੂੰ ਇਸ ਗੁਰਬਾਣੀ ਦੇ ਰੂਪ ਵਿੱਚ ਬ੍ਰਹਮ ਗਿਆਨ ਨਾਲ ਬਖਸ਼ਿਸ਼ ਕੀਤੀ ਹੈ ।ਅਤੇ ਜਿਹੜਾ ਵੀ ਵਿਅਕਤੀ ਇਸ ਬ੍ਰਹਮ ਗਿਆਨ ਦੀ ਪਾਲਣਾ ਆਪਣੇ ਰੋਜ਼ਾਨਾ ਜੀਵਣ ਵਿੱਚ ਕਰਦਾ ਹੈ ਉਹ ਹੀ ਬਣ ਜਾਂਦਾ ਹੈ ਜੋ ਇਸ ਗੁਰਬਾਣੀ ਦੀਆਂ ਲਿਖਤਾਂ ਆਖਦੀਆਂ ਹਨ । ਇਹ ਸਭ ਪਰਮਾਤਮਾ ਦੀ ਕ੍ਰਿਪਾ ਹੈ ਅਤੇ ਪਰਮਾਤਮਾ ਦੀ ਬਖਸ਼ਿਸ਼ ਹੈ ਜੋ ਹਰ ਚੀਜ ਅਤੇ ਕਿਸੇ ਵੀ ਚੀਜ ਨੂੰ ਵਾਪਰਨਾ ਬਣਾ ਰਿਹਾ ਹੈ ।ਅਸੀਂ ਸਿਰਫ਼ ਦਾਸਨ ਦਾਸ ਹਾਂ,ਬਿਸਟਾ ਕੇ ਕੀੜੇ ਦੇ ਦਾਸ,ਸਾਰੀ ਸ੍ਰਿਸਟੀ ਦੇ ਚਰਨਾਂ ਦੀ ਧੂਲ ਅਤੇ ਕੁਝ ਵੀ ਕਰਨ ਜਾਂ ਕੁਝ ਵੀ ਲਿਖਣ ਦੇ ਯੋਗ ਨਹੀਂ ਹਾਂ ।ਇੱਥੇ ਸਿਰਫ਼ ਇੱਕ ਹੀ ਕਰਤਾ ਹੈ-ਕਰਤਾ ਪੁਰਖ।

ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਉਤਰ ਦਿੱਤੇ ਹਨ  ਅਤੇ ਤੁਹਾਡੇ ਸਾਰੇ ਸ਼ੰਕੇ ਅਤੇ ਭਰਮ ਇਸ ਵੈਬਸਾਈਟ ਉਪਰ ਪ੍ਰਕਾਸ਼ਿਤ ਲੇਖਾਂ ਨੂੰ ਪੜਨ ਨਾਲ ਦੂਰ ਹੋ ਜਾਣਗੇ ।

ਪਰਮਾਤਮਾ ਤੁਹਾਨੂੰ ਗੁਰੂ ਦੀ ਬਖਸ਼ਿਸ਼ ਸਤਿਨਾਮ ਨਾਲ ਬਖ਼ਸ਼ਣ ,ਸਤਿਨਾਮ ਉਪਰ ਧਿਆਨ ਲਗਾਉਣ , ਸਤਿ ਨਾਮ ਉਪਰ ਰੂਹਾਨੀ ਮਿਹਨਤ ਕਰਨ  ,ਸਰਧਾ ਪੂਰਵਕ ਪੂਜਾ ਅਤੇ ਇੱਛਾ ਮੁਕਤ ਬੇਗਰਜ਼ ਸੇਵਾ ਕਰਨ ਦੀ ਬਖਸ਼ਿਸ ਕਰਨ ਅਤੇ ਹਰੇਕ ਪ੍ਰਤੀ ਉਦਾਰਤਾ ਨਾਲ ਦੇਣ,ਦੇਣ , ਅਤੇ ਸਿਰਫ਼ ਦੇਣ ਦੀ ਭਾਵਨਾ  ਬਖਸ਼ਿਸ਼ ਕਰਨ ।

ਦਾਸਨ ਦਾਸ

ਤੁਸੀਂ ਸਾਡਾ  ਸਮਾ ਚਾਰ ਪੱਤਰ     ਉਪਰ ਈ ਮੇਲ ਕਰਕੇ ਮੰਗਵਾ ਸਕਦੇ ਹੋ ।

ਦਾਸਨ ਦਾਸ ਜੀ ਨੂੰ ਤੁਸੀਂ ਆਪਣੀ ਰੂਹਾਨੀ ਪ੍ਰਗਤੀ ਬਾਰੇ ਕੋਈ ਵੀ ਗੱਲ ਪੁੱਛਣ ਲਈ ਇਸ ਸਫ਼ੇ ਦੇ ਉਪਰ ਦਿੱਤੀ ਗਈ ਫੋਰਮ ਦੀ ਵਰਤੋਂ ਕਰੋ ਜਾਂ ਤੇ ਈ ਮੇਲ ਕਰੋ ।

ਇੱਥੇ ਕੁਝ ਕਲਿੱਪ ਹਨ ਜਿੰਨਾ ਵਿੱਚ ਦਾਸਨ ਦਾਸ ਜੀ ਮਨ ਨੂੰ ਜਿੱਤਣ ਬਾਰੇ ਪੰਜਾਬੀ ਵਿੱਚ ਦੱਸ ਰਹੇ ਹਨ ।

You need to have flashplayer enabled to watch this Google video

Welcome

One God named “Truth”, Sat Naam, realised by the Truth Guru’s Grace.

Great, Great Supreme Transcendental Being.  Great, Great God – Guru – Guru’s Word – Guru’s Congregation.

Dear Beloved of the Guru,
 
Please accept countless humble prostration greetings.   God bless you with the perfect divine wisdom.  Thanks a zillion times to the great, great Supreme Transcendental Father and the great great Guru for giving us an opportunity to speak to you.

This website is the kindness and blessings of the great, great Guru and of the great, great Immortal Being who is making all these things happen.
 
We are just a Dassan Dass – slave of the slave, foot dust of the entire creation including you.  We are a slave of the maggot in manure and not capable of doing or writing anything.  It is all done and performed by the Creator Being.

Nobody can become equivalent to anybody else, everyone’s destiny is unique, every one’s devotion is unique.  We are not to be compared to the the Guru Masters.  The Guru Masters were perfect knowers of the Supreme Being.  They were the Sant- Satgurus and have very kindly blessed us with the divine wisdom in the form of the  Scriptures.  And anybody who follows that divine wisdom in their daily life becomes whatever the scriptures say.  It is all God’s grace and God’s blessing that makes everything and anything happen.   We are just a Dassan Dass,  slave of the maggot in manure, slave of the slaves, foot dust of the entire creation and not capable of doing or writing anything.  There is only One Doer – The Creator Being.
 
We hope that all your questions are answered and all your doubts and illusions are dispelled by reading the articles on this website.
 
God bless you with the Guru’s blessed Sat Naam,  with meditation on Sat Naam, with spiritual labouring on Sat Naam, with loving devotional worship and desire-free selfless service, with generosity and a giving, giving, giving attitude to all.
 
Dassan Dass


You can receive our newsletter by emailing .
 
To ask Dassan Das Ji anything about your own spiritual progression you use the forum at the top of this page or email .

Video clip of Dassan Dass Ji in Punjabi about how the mind operates:

You need to have flashplayer enabled to watch this Google video

It's good to talk - just click below , register and meet like minded people :-
Satnaam Forum


Visitors: 398630

We have 150 guests online

Latest Articles

Popular

satnaam satnaam satnaam satnaam satnaam satnaam satnaam satnaam satnaam satnaam satnaam satnaam