16. ਲੋਕ ਪਰਲੋਕ ਦਾ ਮਾਲਕ

ਪ੍ਰਸ਼ਨ : 14 ਲੋਕ ਪ੍ਰਲੋਕ
ਦਾ ਕੀ ਭਾਵ ਹੈ
?

ਜਿਸ
ਤਰਾਂ ਅਸੀਂ
ਕਹਿੰਦੇ
''ਬਾਬਾ ਜੀ 14 ਲੋਕ ਪਰਲੋਕ ਦੇ
ਮਾਲਕ ਹਨ
''

ਉੱਤਰ :
ਇਕ ਉਕਾਰ
ਸਤਿਨਾਮ
ਸਤਿਗੁਰੂ
ਪ੍ਰਸ਼ਾਦ

ਧੰਨ ਧੰਨ ਪਾਰ
ਬ੍ਰਹਮ ਪਰਮੇਸ਼ਰ

ਧੰਨ ਧੰਨ ਗੁਰੂ
ਸੰਗਤ ਜੀ :

ਕੋਟਨ ਕੋਟ
ਡੰਡੋਤ ਪ੍ਰਵਾਨ
ਕਰਨਾ ਜੀ
, ਗੁਰੂ ਫਤਹਿ
ਪ੍ਰਵਾਨ ਕਰਨਾ
ਜੀ
, ਸ਼ੁਕਰਾਨਾ
ਪ੍ਰਵਾਨ ਕਰਦਾ
ਜੀ
ਇਕ ਗੁਰੂ ਦਾ
ਪਿਆਰਾ
14 ਲੋਕ ਪ੍ਰਲੋਕ
ਬਾਰੇ ਇਕ ਸੁਆਲ
ਪੁੱਛਦਾ ਹੈ
; ਇਸ ਲਈ
ਅਸੀ ਉਸਦੇ
ਪ੍ਰਸ਼ਨ ਦਾ ਉੱਤਰ
ਦੇਣ ਦੀ ਕੋਸ਼ਿਸ਼
ਕਰਨ ਜਾ ਰਹੇ
ਹਾਂ

ਜਦੋਂ ਵੀ ਸਾਡੇ
ਆਪਣੇ ਮਨ ਵਿੱਚ
ਕੋਈ ਸੁਆਲ
ਉੱਠਦਾ ਹੈ ਤਾਂ
ਸਭ ਤੋ ਵਧੀਆ ਹੈ
ਕਿ ਅਰਦਾਸ ਕਰੋ
ਇਸ
ਲਈ ਆਉ ਧੰਨ ਧੰਨ
ਅਗਮ ਅਗੋਚਰ
ਆਨੰਤ ਬੇਅੰਤ
ਸ੍ਰੀ ਪਾਰ
ਬ੍ਰਹਮ ਪਰਮੇਸਰ
ਅਤੇ ਧੰਨ ਧੰਨ
ਗੁਰੂ ਅੱਗੇ
ਆਪਣੇ ਲਈ
ਦਿਆਲਤਾ ਅਤੇ
ਬਖਸ਼ਿਸਾ
ਪ੍ਰਾਪਤ ਕਰਨ ਲਈ
ਅਰਦਾਸ ਕਰੀਏ
ਤਾਂ ਕਿ ਅਸੀ
14 ਲੋਕ
ਪਰਲੋਕ ਦਾ ਅਰਥ
ਸਮਝ ਸਕੀਏ

14 ਲੋਕ
ਪਰਲੋਕ ਦਾ ਭਾਵ
ਸਾਰੇ
ਅਧਿਆਤਮਿਕ
ਸੰਸਾਰ ਤੋਂ ਹੈ
ਇਹ
ਸ਼ਬਦ ਮੂਲ ਰੂਪ
ਵਿੱਚ
ਅਧਿਆਤਮਿਕਤਾ
ਨਾਲ ਸਬੰਧਿਤ ਹਰ
ਚੀਜ਼ ਨੂੰ ਆਪਣੇ
ਅੰਦਰ ਸਮਾ
ਲੈਂਦਾ ਹੈ
, ਜਿਹੜੀ
ਇਕ ਰੂਹ ਨੂੰ
ਅਧਿਆਤਮਿਕ
ਸੰਸਾਰ ਦੀਆਂ
ਉਚਾਈਆਂ ਭਾਵ
ਪਰਮ ਪਦਵੀ ਤੱਕ
ਲੈ ਜਾਂਦੀ ਹੈ
ਸਾਡੀ
ਦੇਹ ਵਿੱਚ
ਅਧਿਆਤਮਿਕ
ਊਰਜਾ ਦੇ ਸੱਤ
ਸਮੁੰਦਰ ਹਨ
ਉਹ
ਮੱਥੇ
,

ਗਲੇ, ਹਿਰਦੇ, ਨਾਭੀ, ਸਰੀਰ
ਦਾ ਹੇਠਲਾ
ਹਿੱਸਾ
, ਰੀੜ ਦੀ ਹੱਡੀ
ਦੇ ਹੇਠਲਾ ਭਾਗ
ਅਤੇ ਦਸਮ ਦੁਆਰ
ਵਿੱਚ ਸਥਾਪਿਤ
ਹਨ
ਗੁਰਬਾਨੀ
ਉਹਨਾਂ ਨੂੰ
'ਸਤ
ਸਰੋਵਰ
' ਕਹਿੰਦੀ ਹੈ
ਭਾਵ ਅਧਿਆਤਮਿਕ
ਉਰਜਾ ਦੇ ਸਤ
ਕੇਂਦਰ
ਸਰੀਰ, ਪਿੰਡ
ਵਿੱਚ
7

ਲੋਕ
ਪਰਲੋਕ ਹਨ

ਇਕ ਮੱਥਾ ਹੈ
ਜਿਸਨੂੰ
'ਤ੍ਰੀਕਟੀ' ਕਿਹਾ
ਜਾਂਦਾ ਹੈ
ਇਹ ਉਹ
ਹੈ ਜਿੱਥੇ
ਅਧਿਆਤਮਿਕਤਾ
ਦੇ ਤਿੰਨ ਚੈਨਲ
ਇਕੱਠੇ ਹੁੰਦੇ
ਹਨ
ਇਹ ਤਿੰਨ ਊਰਜਾ
ਚੈਨਲਾਂ ਨੂੰ
ਅਦਾ
, ਪਿਗਲਾ
ਅਤੇ ਸੁਖਮਨਾ
ਕਿਹਾ ਜਾਂਦਾ ਹੈ

ਉਹ
ਰੀੜ੍ਹ ਦੀ ਹੱਡੀ
ਦੇ ਹੇਠਲੇ ਭਾਗ
ਵਿਚੋਂ ਆਰੰਭ
ਹੁੰਦਾ ਹੈ ਅਤੇ
ਤ੍ਰੀਕਟੀ ਨੂੰ
ਮਿਲਦਾ ਹੈ

ਇਹ ਸਤਿ ਸਰੋਵਰ
ਅਧਿਆਤਮਿਕ
ਊਰਜਾ ਦੇ ਕੇਂਦਰ
ਹਨ
ਇਹ ਅੰਮ੍ਰਿਤ
ਦੇ ਅਨਾਦੀ ਸਰੋਤ
ਹਨ ਜਿਹੜੇ ਕਿ
ਸਤਿਨਾਮ ਦੇ
ਗੁਰਪ੍ਰਸ਼ਾਦ
ਨਾਲ ਕ੍ਰਿਆਸ਼ੀਲ
ਹੁੰਦੇ ਹਨ
ਜਦੋਂ
ਅਸੀ ਨਾਮ ਅਤੇ
ਨਾਮ ਸਿਮਰਨ ਦਾ
ਗੁਰ ਪ੍ਰਸ਼ਾਦ
ਪ੍ਰਾਪਤ ਕਰਦੇ
ਹਾਂ ਤਾਂ ਉਦੋ
ਅਸੀ ਸਮਾਧੀ ਅਤੇ
ਸੁੰਨ ਸਮਾਧੀ
ਵਿੱਚ ਜਾਣ ਦੇ
ਯੋਗ ਹੋ ਜਾਂਦੇ
ਹਾਂ
ਭਗਤੀ ਦੀ
ਇਸ ਅਵਸਥਾ ਵਿੱਚ
ਨਾਮ ਅਧਿਆਤਮਿਕ
ਊਰਜਾ ਦੇ ਸਤ
ਸਮੁੰਦਰਾਂ
ਵਿੱਚ ਗੁਜਰਦਾ
ਹੈ ਅਤੇ ਉਹਨਾਂ
ਨੂੰ ਕ੍ਰਿਆਸ਼ੀਲ
ਕਰਦਾ ਹੈ
ਇਸ
ਨੂੰ ਕਹਿਣ ਦਾ
ਦੂਸਰਾ ਤਰੀਕਾ
ਇਹ ਹੈ ਕਿ ਨਾਮ
ਅਧਿਆਤਮਿਕ
ਊਰਜਾ ਭਾਵ
ਅਨਾਦੀ
ਅੰਮ੍ਰਿਤ ਦੇ ਸਤ
ਕੇਂਦਰਾਂ ਦੇ
ਦੁਆਰ ਖੋਲਦਾ ਹੈ

ਹਰ
ਇਸ ਬਿੰਦੂ ਤੇ
ਇਹ ਸਾਰੇ ਸਰੀਰ
ਵਿੱਚ ਅੰਮ੍ਰਿਤ
ਦੇ ਵਹਾਅ ਨੂੰ
ਸੁਰੂ ਕਰ ਦਿੰਦੇ
ਹਨ ਅਤੇ ਰੋਮ
ਰੋਮ ਵਿਚ ਸਮਾਂ
ਜਾਦਾ ਹੈ
ਨਾਮ
ਜਪਣ ਦੀ ਇਕ
ਅਨਾਦੀ ਮਾਲਾ ਹੈ
ਜਿਹੜੀ ਆਪ ਜਾਪ
ਅਖਵਾਉਂਦੀ ਹੈ
ਬਣਾਈ ਜਾਂਦੀ ਹੈ
ਨਾਮ
ਸਿਮਰਨ ਆਪਣੇ ਆਪ
ਲਗਾਤਾਰ ਅਧਾਰ
ਤੇ ਚਲਿਆ ਜਾਂਦਾ
ਹੈ

ਨਾਮ ਦਾ
ਪ੍ਰਵਾਹ ਮੱਥੇ
ਤੋਂ ਸੁਰੂ ਹੋ
ਕੇ ਹੇਠਾ ਬਾਕੀ
ਸਰੋਵਰਾਂ ਤੱਕ
ਆਉਂਦਾ ਹੈ ਅਤੇ
ਫਿਰ ਦਸਮ ਦੁਆਰ
ਵਿਚੋਂ ਪਿਛੇ
ਚਲਾ ਜਾਂਦਾ ਹੈ
ਇਹ
ਅਧਿਆਤਮਿਕ
ਅਮ੍ਰਿਤ ਦੇ
ਸਾਰੇ ਸਰੋਵਰਾਂ
ਨੂੰ ਕ੍ਰਿਆਸ਼ੀਲ
ਕਰ ਦਿੰਦੀ ਹੈ
ਇਹ
ਅਨਾਦੀ ਮਾਲਾ ਹੈ

ਜਦੋਂ
ਅਜਿਹਾ ਵਾਪਰਦਾ
ਹੈ ਤਾਂ ਸਾਡਾ
ਸਾਰਾ ਸਰੀਰ ਅੰਮ੍ਰਿਤ
ਨਾਲ ਭਰ ਜਾਂਦਾ
ਹੈ
ਗੁਰਬਾਨੀ
ਵਿੱਚ ਇਸ ਨੂੰ
ਅੰਮ੍ਰਿਤ ਭਿੰਨੀ
ਦੇਹੁਰੀ ਕਿਹਾ
ਜਾਂਦਾ ਹੈ
ਇਸ
ਪ੍ਰਕਿਰਿਆ ਦੇ
ਦੌਰਾਨ ਸਾਡੀ
ਸੰਵੇਦਨਸ਼ੀਲਤਾ
ਸੱਚ ਦੇ ਸਭ ਤੋਂ
ਉੱਚੇ ਪ੍ਰਲੋਕ
ਦੀ ਯਾਤਰਾ ਕਰਦੀ
ਹੈ
ਵਧਦੇ ਕ੍ਰਮ
ਵਿੱਚ ਸੱਤ ਸੱਚ
ਖੰਡ ਹਨ
ਇਹਨਾਂ
ਨੂੰ ਸੱਤ
ਪ੍ਰਲੋਕ ਕਿਹਾ
ਗਿਆ ਹੈ
ਜਦੋਂ
ਸਾਡੀ ਸਮਝ
ਇਹਨਾਂ ਸਤਿ ਦੇ
ਖੰਡਾਂ ਵਿਚੋਂ
ਗੁਜਰਦੀ ਹੈ ਤਾਂ
ਅਸੀ ਉਸ ਖਾਸ
ਸਤਿ ਦੇ ਪਰਲੋਕ
ਤੋਂ ਜਾਣੂ ਬਣ
ਜਾਂਦੇ ਹਾਂ
ਅਸੀ
ਇੰਨੀ ਸਮਝ
ਵਿਕਸ਼ਿਤ ਕਰ
ਲੈਂਦੇ ਹਾਂ ਕਿ
ਉਸ ਖਾਸ ਪਰਲੋਕ
ਵਿੱਚ ਕੀ
ਵਾਪਰਦਾ ਹੈ
ਸਮੇਂ
ਦੇ ਨਾਲ ਅਸੀ
ਸਤਿ ਦੇ ਸਤਵੇਂ
ਪਰਲੋਕ ਵਿੱਚ
ਪਹੁੰਚ ਜਾਂਦੇ
ਹਾਂ ਅਸੀ ਹਰ
ਚੀਜ਼ ਪ੍ਰਾਪਤ ਕਰ
ਚੁੱਕੇ ਹੁੰਦੇ
ਹਾਂ ਅਤੇ ਸਾਡਾ
ਦਿਮਾਗ ਪੂਰਨ
ਕਿਰਿਆਸ਼ੀਲ ਹੋ
ਜਾਂਦਾ ਹੈ

ਇਹ ਸੱਤ ਸੱਚ
ਖੰਡ ਬਾਹਰੀ ਸੰਸਾਰ
, ਬ੍ਰਹਿਮੰਡ
ਨਾਲ ਸਬੰਧਿਤ ਹਨ
ਸੱਤ
ਸਮੁੰਦਰ ਸਰੀਰ
, ਪਿੰਡ
ਦੇ ਅੰਦਰੂਨੀ
ਸੰਸਾਰ ਨਾਲ
ਸਬੰਧਿਤ ਹੈ
ਜਦੋਂ
ਅਮ੍ਰਿਤ ਸਰੀਰ
ਵਿੱਚ ਸੱਤ
ਸਮੁੰਦਰਾਂ
ਵਿੱਚ ਕਿਰਿਆਸ਼ੀਲ
ਹੁੰਦਾ ਹੈ ਅਤੇ
ਉਦੋ ਵੀ
ਸੰਵੇਦਨਾ ਸੱਚ
ਦੇ ਸੱਤ
ਪਰਲੋਕਾਂ
ਵਿਚੋਂ ਗੁਜਰਦੀ
ਹੈ
, ਇਕ
ਵਿਅਕਤੀ ਬ੍ਰਹਮ
ਗਿਆਨੀ ਬਣ
ਜਾਂਦਾ ਹੈ
ਉਹ
ਆਪਣੇ ਮਨ
, ਮਾਇਆ-ਪੰਜ ਦੂਤਾਂ
ਅਤੇ ਇਸ ਤੇ
ਪੂਰਨ ਜਿੱਤ
ਪ੍ਰਾਪਤ ਕਰ
ਲੈਂਦਾ ਹੈ
ਉਹ ਇਕ
ਪੂਰਨ ਸੰਤ ਅਤੇ
ਇਕ ਪੂਰਨ ਖਾਲਸਾ
ਬਣ ਜਾਂਦਾ ਹੈ
ਜਦੋਂ
ਇਹ ਵਾਪਰਦਾ ਹੈ
ਉਹ ਅਕਾਲ ਪੁਰਖ
ਦੇ ਨਿਰਗੁਨ ਸਰੂਪ
ਵਿੱਚ ਪੂਰੀ
ਤਰ੍ਹਾਂ ਸਮਾਂ
ਜਾਦਾ ਹੈ
ਜਦੋਂ
ਇਕ ਵਿਅਕਤੀ
ਆਪਣੀ ਬੰਦਗੀ
ਵਿੱਚ ਅੱਗੇ
ਵਧਦਾ ਹੈ ਅਤੇ
ਉਸੇ ਤਰ੍ਹਾਂ
ਅਧਿਆਤਮਿਕ
ਊਰਜਾ ਦੇ ਇਹ
ਸਮੁੰਦਰ ਉਸਦੀ
ਸਰਵਸਕਤੀਮਾਨ
ਦੀ ਸਮਝ ਅਤੇ
ਗਿਆਨ ਵੀ
ਕਿਰਿਆਸ਼ੀਲ ਹੋ
ਜਾਂਦਾ ਹੈ ਅਤੇ
ਸਿਰਜਨਾ ਉੱਚੀ
ਅਤੇ ਹੋਰ ਉੱਚੀ
ਬਣ ਜਾਂਦੀ ਹੈ
ਜਦੋਂ
ਇਕ ਵਿਅਕਤੀ
ਪੂਰਨ ਬ੍ਰਹਮ
ਗਿਆਨੀ ਬਣ
ਜਾਂਦਾ ਹੈ ਤਾਂ
ਉਹ ਸਿਰਜਣਹਾਰੇ
ਅਤੇ ਸਿਰਜਣਾ
ਬਾਰੇ ਗਿਆਨਵਾਨ
ਹੋ ਜਾਂਦਾ ਹੈ
ਉਹ
ਸਾਰੇ ਬ੍ਰਹਮ
ਖਜਾਨਿਆ ਅਤੇ
ਬ੍ਰਹਮਸ਼ਕਤੀਆਂ
ਦੀ ਬਖਸ਼ਿਸ਼
ਪ੍ਰਾਪਤ ਕਰ ਲੈਂਦਾ
ਹੈ
ਅਜਿਹੀ ਅਵਸਥਾ
ਵਿੱਚ ਉਹ ਪੂਰਨ
ਬ੍ਰਹਮਗਿਆਨੀ
ਬਣ ਜਾਂਦਾ ਹੈ
ਅਤੇ
14

ਲੋਕ
ਪ੍ਰਲੋਕ ਦਾ
ਮਾਲਕ ਬਣ ਜਾਂਦਾ
ਹੈ

ਦਾਸਨ ਦਾਸ

ਜੁਆਬੀ ਸੁਆਲ :

ਸਤਿਨਾਮ ਸਦਾ
ਸਤਿਨਾਮ

ਡੰਡੋਤ ਬੰਦਨਾ
ਜੀ

ਬ੍ਰਹਮ ਗਿਆਨ
ਲਈ ਧੰਨਵਾਦ
, ਇਸਨੇ
ਅਧਿਆਤਮਿਕ
ਰਸਤੇ ਨੂੰ ਕੁਝ
ਹੋਰ ਸਪੱਸ਼ਟ ਕਰ
ਦਿੱਤਾ ਹੈ
ਸਪੱਸ਼ਟੀਕਰਨ
ਲਈ ਕੁਝ ਹੋਰ
ਪ੍ਰਸ਼ਨ :

1. ਇਸ
ਲਈ
14 ਲੋਕ
ਪਰਲੋਕ
, ਭਾਵ ਹੇਠਾਂ
ਲਿਖਿਆ ਰਾਹੀ
ਰੂਹ ਦੀ ਯਾਤਰਾ :

7 ਲੋ: ਸਰੀਰ
ਵਿੱਚ
7
ਚੱਕਰ

ਅਤੇ ਦਸਮ
ਦੁਆਰਾ ਦਾ
ਖੁੱਲਣਾ

7 ਪਰਲੋ:ਸੱਚ
ਦੇ
7 ਖੰਡ ?

2. ਜੇਕਰ
ਉੱਪਰ ਲਿਖਿਆ
ਠੀਕ ਹੈ ਤਾਂ ਕੀ
ਲੋਕ ਤੋੜੇ ਜਾ
ਸਕਦੇ ਹਨ ਜਿਵੇਂ
ਕਿ

ਲੋਕ 1
=
ਤਰੀਕੁਟੀ

ਲੋਕ 2
=
ਸਲਾ

ਲੋਕ 3
=
ਹਿਰਦਾ

ਲੋਕ 4
=
ਨਾਭੀ

ਲੋਕ 5
=
ਲਿੰਗ
ਅੰਗਾਂ ਤੋਂ
ਉੱਪਰ

ਲੋਕ 6
=
ਕੁੰਡਲਨੀ

ਲੋਕ 7
=
ਦਸ਼ਮ
ਦੁਆਰ

3. ਇਸ
ਹਰ ਚੱਕਰ ਵਿੱਚ
ਰੂਹ ਹੀ ਸਿਖਦੀ
?
ਬਹੁਤ
ਸਾਰੇ ਸਾਹਿਤ
ਵਿੱਚ ਕਿਹਾ ਗਿਆ
ਹੈ ਇਹ ਸੋਲਰ
ਪਲੈਕਸ ਹੈ
ਜਿੱਥੇ ਤੁਹਾਡਾ
ਡਰ ਅਤੇ ਉਤੇ
ਜਨਾ ਹੁੰਦੀ ਹੈ
, ਤੁਸੀ
ਇਕ ਵਾਰੀ ਕਿਹਾ
ਸੀ ਕਿ ਗੁੱਸਾ
ਮਹਿਦੇ ਵਿੱਚ
ਅਤੇ ਅੰਹਕਾਰ
ਸਿਰ ਵਿੱਚ
ਹੁੰਦਾ ਹੈ
ਕੀ
ਤੁਸੀ ਹਰ ਚੱਕਰ
ਨੂੰ ਭਾਵਨਾ/ਧੂਤ
ਨਾਲ ਮਿਲਾ ਸਕਦੇ
ਹੋ
ਤਰੀਕੁਟੀ/ਦਸਮ
ਦੁਆਰ = ਅੰਹਕਾਰ
ਕਾਰਨ ਬੰਦ ਹੋ
ਗਏ ਹਨ
: ਪ੍ਰਮਾਤਮਾ
ਨੂੰ ਨਹੀਂ ਵੇਖੇ
ਸਕਦੇ
ਦਿਬ
ਦ੍ਰਿਸ਼ਟ ਲਈ
ਖੋਲਣ ਦੀ ਲੋੜ
ਹੈ

ਗਲਾ = ?

ਹਿਰਦਾ = ਮੋਹ
ਕਾਰਨ ਬੰਦ ਹੈ
? ਪ੍ਰਮਾਤਮਾ
ਦਾ ਪਿਆਰ
ਪ੍ਰਾਪਤ ਕਰਨ ਲਈ
ਖੋਲਣ ਦੀ ਲੋੜ ਹੈ
, ਇਹ
ਪ੍ਰਮਾਤਮਾ ਦਾ
ਮੰਦਰ ਹੈ
?

ਸੋਲਰ ਪਲੈਕਸਸ :-
ਡਰ/ਉਤੇਜਨਾ
ਕਾਰਨ ਬੰਦ ਹੈ

ਨਾਭੀ = ਕ੍ਰੋਧ

ਕੁੰਡਲਨੀ = ਕਾਮ
ਕਾਰਨ ਬੰਦ ਹਨ —
ਲਈ ਖੋਲਣ ਦੀ

ਲੋੜ ਹੈ ?

ਲੋਭ ਕਿੱਥੇ
ਰਹਿੰਦਾ ਹੈ
?

4. ਲੋਕ
ਪਰਲੋਕ ਦਸਮ
ਦੁਆਰ ਤੋਂ ਪਰੇ
ਹਨ

ਜਿੰਨੀ ਦੇਰ
ਦਸਮ ਦੁਆਰ ਨਹੀ
ਖੁੱਲਦਾ ਉਨੀ
ਦੇਰ ਦਸਮ ਦੁਆਰ
ਨਹੀਂ ਖੁੱਲਦਾ
ਹੈ
?

7 ਪਰਲੋਕਾਂ
ਦੇ ਕੀ ਨਾਂ ਹਨ
?

ਤੁਹਾਡੀ ਰੂਹ
ਹਰ ਪੱਧਰ ਤੇ ਕੀ
ਸਿੱਖਦੀ ਹੈ
?

ਕੀ ਇਸ ਦਾ ਭਾਵ
ਹੈ ਕਿ ਸੱਤ ਖੰਡ
ਸੱਚਖੰਡ ਵਿੱਚ
ਹਨ
: ਰਾਧਾ
ਸੁਆਮੀ ਤਾਂ ਚਾਰ
ਖੰਡਾਂ ਵਿੱਚ
ਵਿਸ਼ਵਾਸ਼ ਕਰਦੇ ਹਨ

ਮੈ ਜਾਣਦਾ ਹਾਂ
ਕਿ ਇਕ ਕੁਝ
ਤਕਨੀਕੀ ਹੈ ਅਤੇ
ਤੁਸੀ ਅਸਾਨੀ
ਨਾਲ ਕਹਿ ਸਕਦੇ
ਹੋ ਕਿ ਭਗਤੀ
ਕਰੋ ਅਤੇ ਤੁਸੀ
ਲੱਭ ਲਵੋਗੇ
ਪਰ
ਤੁਸੀ ਇਸ ਵਿਚੋਂ
ਲੰਘੇ ਹੋ ਅਤੇ
ਇਹ ਬਹੁਤ ਮਹਾਨ
ਕੰਮ ਹੋਵੇਗਾ
ਜੇਕਰ ਤੁਸੀ ਜਿੰਨਾ
ਵੱਧ ਤੋਂ ਵੱਧ
ਸੰਭਵ ਹੈ
ਲਿਖ
ਸਕਦੇ ਹੋ ਤਾਂ
ਕਿਉਂਕਿ ਇਥੇ
ਇਟਰਨੈਟ ਤੇ
ਬਹੁਤ ਕੁਝ ਭਰਿਆ
ਪਿਆ ਹੈ ਅਤੇ
ਮੈਂ ਨਹੀ ਸੋਚਦਾ
ਕਿ ਹਰ ਕੋਈ ਸਚਮੁੱਚ
ਜਾਣਦਾ ਹੈ

ਧੰਨਵਾਦ

ਜੁਆਬੀ ਉੱਤਰ :

ਜੇਕਰ ਇਸ ਸਬੰਧ
ਵਿੱਚ ਕੁਝ
ਕਲਪਨਾਵਾ ਹਨ
, ਉਹ
ਪੇਸ਼ ਨਹੀ ਕੀਤੀਆ
ਜਾ ਸਕਦੀਆਂ ਹਨ

ਇਕ ਉਕਾਰ
ਸਤਿਨਾਮ
ਸਤਿਗੁਰੂ
ਪ੍ਰਸਾਦ

ਧੰਨ ਧੰਨ ਗੁਰੂ ਗੁਰ-
ਗੁਰਬਾਨੀ-ਸਤਿਗੁਰੂ
ਸਤਿਨਾਮ
ਸਤਿ
ਸੰਗਤ
ਸਤਿ ਸਰੋਵਰ

ਧੰਨ ਧੰਨ ਪਾਰ
ਬ੍ਰਹਮ ਪਿਤਾ
ਪਰਮੇਸ਼ਰ ਜੀ

ਗੁਰੂ ਪਿਆਰੇ
ਜੀ

ਪ੍ਰਮਾਤਮਾ
ਤੁਹਾਨੂੰ
14 ਲੋਕ
ਪਰਲੋਕ ਦੇ
ਬ੍ਰਹਮ ਭਾਵ ਨੂੰ
ਜਾਨਣ ਲਈ ਸਭ
ਪ੍ਰਕਾਰ ਦੇ
ਬ੍ਰਹਮ ਗਿਆਨ ਦੀ
ਬਖਸ਼ਿਸ਼ ਕਰੇ

ਸਤਿਨਾਮ ਸਦਾ
ਸਤਿਨਾਮ

ਡੰਡੋਤ ਬੰਦਨਾ
ਜੀ

ਬ੍ਰਹਮ ਗਿਆਨ
ਲਈ ਧੰਨਵਾਦੀ
ਇਸਨੇ
ਅਧਿਆਤਮਿਕ
ਰਸਤੇ ਨੂੰ ਕੁਝ
ਸਪੱਸ਼ਟ ਕੀਤਾ ਹੈ
ਕੁਝ
ਹੋਰ ਸਵਾਲਾਂ
ਨੂੰ ਹੱਲ ਕਰ
ਦਿਉ :

1. ਇਸ
ਲਈ
14 ਲੋਕ
ਪਰਲੋਕ ਦਾ ਭਾਵ
; ਰੂਹ
ਦੀ ਹੇਠ ਲਿਖਿਆ
ਵਿਚੋ ਯਾਤਰਾ ਹੈ :

7 ਲੋਕ =
ਸਰੀਰ ਵਿੱਚ ਸੱਤ
ਚੱਕਰ
ਸਤਿ ਸਰੋਵਰ

ਅਤੇ ਫਿਰ ਇਕ
ਵਾਰ ਦਸਮ ਦੁਆਰ
ਖੁੱਲਦਾ ਹੈ

7 ਪਰਲੋਕ
= ਸੱਚ ਦੇ
7 ਖੰ? ਇਹ
ਸੱਚ ਹੈ
, ਕਿ ਜਿਵੇ ਜਿਵੇ
ਬਾਹਰੀ ਸੰਸਾਰ
ਦੇ ਬਾਰੇ ਵਿੱਚ
ਜਿਹੜਾ ਮਾਇਆ
ਦੁਆਰਾ ਚਲਾਇਆ
ਜਾ ਰਿਹਾ ਹੈ
ਸਮਝ ਉਚੀ ਤੋਂ
ਉਚੀ ਹੁੰਦੀ
ਜਾਦੀ ਹੈ ਇਹ
ਖਤਮ ਹੁੰਦੀ
ਜਾਂਦੀ ਹੈ
ਮਾਇਆ
ਦਾ ਭਾਵ
, ਪੰਜ ਦੂਤਾਂ
ਅਤੇ ਇਛਾਂਵਾ
ਤੋਂ ਹੈ
, ਇਸ ਲਈ ਜਿਵੇਂ
ਜਿਵੇਂ ਰੂਹ
ਅਧਿਆਤਮਿਕਤਾ
ਵਿੱਚ ਉੱਚੀ
ਹੁੰਦੀ ਹੈ ਮਾਇਆ
ਨਾਲ ਸਬੰਧਿਤ ਇਹ
ਵਸਤੂਆ ਖੁੱਲਦੀਆਂ
ਜਾਂਦੀਆ ਹਨ ਅਤੇ
ਅਧਿਆਤਮਿਕ
ਵਿੱਚ ਵਿਕਾਸ ਦੇ
ਨਾਲ ਇਹਨਾਂ
ਦੂਤਾਂ ਅਤੇ
ਇਛਾਵਾਂ ਦੇ
ਬਾਰੇ ਵਿੱਚ ਸਮਝ
ਤਿੱਖੀ ਅਤੇ ਹੋਰ
ਤਿੱਖੀ ਬਣ
ਜਾਂਦੀ ਹੈ ਅਤੇ
ਜਦੋਂ ਰੂਹ
ਇਹਨਾਂ ਪੰਜ
ਦੁਸ਼ਮਣਾਂ ਦੇ
ਪ੍ਰਤੀ ਜਾਗਰੂਕ
ਹੋ ਜਾਂਦੀ ਹੈ
, ਇਹਨਾਂ
ਪੰਜ ਮਾਨਸਿਕ
ਰੋਗਾਂ ਦੇ ਬਾਰੇ
ਜਗਰੂਕਤਾ
ਤੁਹਾਡੇ
ਅੰਮ੍ਰਿਤ ਨੂੰ
ਚੁਰਾ ਰਹੀ
ਹੁੰਦੀ ਹੈ
ਨਾਕਾਰਾਤਮਿਕ
ਸ਼ਕਤੀਆ ਜੋ
ਤੁਹਾਡੇ ਦੁਆਲੇ
ਕੰਮ ਕਰ ਰਹੀਆ
ਹੁੰਦੀਆ ਹਨ
ਤੁਹਾਡੇ
ਰੋਜਾਨਾ ਜੀਵਨ
ਨੂੰ ਅਤੇ
ਤੁਸੀ ਆਪਣੇ
ਇਹਨਾਂ ਪੰਜ
ਦੁਸ਼ਮਣਾਂ ਦੇ ਪ੍ਰਭਾਵ
ਹੈ ਕੰਮ ਕਰਦੇ
ਦੋ ਅਤੇ ਇਛਾਵਾਂ
ਪ੍ਰਤੀ ਜਾਗਰੂਕਤਾ
ਸਾਰੇ ਦੁੱਖਾਂ
ਅਤੇ ਦਰਦਾਂ ਦਾ
ਮੂਲ ਕਾਰਨ ਬਣਦੀ
ਹੈ ਜੋ ਤੁਹਾਡੀ
ਚੇਤੰਨਤਾ ਦਾ
ਲਗਾਤਾਰ ਅਧਾਰ
ਤੇ ਇਕ ਹਿੱਸਾ
ਬਣ ਜਾਂਦੀ ਹੈ
ਤਾਂ
ਤੁਹਾਡੀ ਇਹਨਾਂ
ਪੰਜ ਦੂਤਾਂ ਅਤੇ
ਇਛਾਵਾ ਦੀ ਮਾਤ ਸਮਝ
ਤੁਹਾਨੂੰ ਪੱਕੇ
ਤੌਰ ਤੇ ਹੋ
ਜਾਂਦੀ ਹੈ
ਜਿਹੜੀ
ਤੁਹਾਡੇ ਮਨ ਨੂੰ
ਹਰ ਸਮੇਂ
ਜਾਗਰੂਕ ਰੱਖਦੀ
ਹੈ
ਤੁਹਾਡੀ
ਸਿੱਖਣ ਸਕਤੀ
ਤੁਹਾਡੇ ਮਨ ਦੀ
ਸਥਿਰ ਅਵਸਥਾ ਨੂੰ
ਵਿਸ਼ਾਲ ਅਤੇ
ਵਿਕਸਿਤ ਕਰਦੀ
ਹੈ ਅਤੇ ਫਲਸਵਰੂਪ
ਤੁਹਾਡਾ ਮਨ
ਸਥਿਰ ਹੋ ਜਾਂਦਾ
ਹੈ
ਜਿਹੜਾ
ਅਟਲ ਅਵਸਥਾ
ਅਕਵਾਉਂਦਾ ਹੈ
ਕੋਈ ਚੀਜ
ਤੁਹਾਡੇ ਮਨ ਨੂੰ
ਹਿੱਲਾ ਨਹੀ
ਸਕਦੀ ਹੈ
ਅਤੇ
ਤੁਸੀ ਮਾਇਆ ਤੇ
ਪੂਰਨ ਜਿੱਤ
ਪ੍ਰਾਪਤ ਕਰ
ਲੈਂਦੇ ਹੋ
ਇਸ ਲਈ
ਅਨਾਦੀ ਮਤਾ
ਸਰੋਵਰਾ ਦਾ
ਖੁਲਣਾ ਅਤੇ
ਮਾਇਆ ਦੁਆਰਾ
ਚਲਾਏ ਜਾ ਰਹੇ
ਬਾਹਰੀ ਸੰਸਾਰ
ਦੇ ਬ੍ਰਹਮ ਸੱਚ
ਦੀ ਸਮਝ ਇਕ ਰੂਹ
ਨੂੰ
14

ਲੋਕ
ਪਰਲੋਕ ਦਾ ਮਾਲਕ
ਬਣਾ ਦਿੰਦੀ ਹੈ

2. ਜੇਕਰ
ਉਪਰੋਕਤ ਠੀਕ ਹੈ
ਤਾਂ ਇਹ ਹੋ
ਸਕਦਾ ਹੈ ਲੋਕ
ਹੇਠ ਲਿਖੇ
ਤਰੀਕੇ ਨਾਲ
ਤੋੜੇ ਜਾ ਸਕਦੇ
ਹਨ

ਲੋਕ 1
=
ਤ੍ਰੀਕੁਟੀ
ਜਦੋਂ
ਸਿਮਰਨ ਮਨ ਵਿੱਚ
ਜਾਂਦਾ ਹੈ
ਸਰੋਰਵ ਦਾ
ਪਹਿਲਾ ਭਾਗ
ਕ੍ਰਿਆਸ਼ੀਲ ਹੋ
ਜਾਂਦਾ ਹੈ
ਇਹ
ਉਦੋ ਹੁੰਦਾ ਹੈ
ਜਦੋਂ ਅੰਮ੍ਰਿਤ
ਦੀ ਇਕ ਬੂੰਦ
ਸਰੋਵਰ ਵਿੱਚ
ਡਿੱਗਦੀ ਹੈ
''ਏਕ
ਬੂੰਦ ਗੁਰ
ਅੰਮ੍ਰਿਤ ਦੀਨਾ
ਤਾਂ ਅਟਲ ਅਮਰ
ਨਾ ਗੁਰਨਾ
'' ਇਹ
ਉਦੋ ਵਾਪਰਦਾ ਹੈ
ਜਦੋਂ ਇਕ ਰੂਹ
ਗੁਰਪ੍ਰਸਾਦ
ਪ੍ਰਾਪਤ ਕਰਦੀ
ਹੈ ਅਤੇ ਕਰਮ
ਖੰਡ ਵਿੱਚ
ਜਾਂਦੀ ਹੈ
ਇਸ
ਅਵਸਥਾ ਵਿੱਚ
ਨਾਮ ਸਿਮਰਨ
ਅਜਪਾ ਜਾਪ ਵਿੱਚ
ਚਲਾ ਜਾਂਦਾ ਹੈ
ਅਤੇ ਅਨਾਦੀ
ਬਖਸ਼ਿਸ਼ ਭੌਤਿਕ
ਰੂਪ ਵਿੱਚ
ਮਹਿਸੂਸ ਹੁੰਦੀ
ਹੈ ਅਤੇ ਜਿਵੇਂ ਹੀ
ਤੁਸੀ ਸਿਮਰਨ ਲਈ
ਬੈਠਦੇ ਹੋ ਤੁਸੀ
ਸਮਾਧੀ ਵਿੱਚ ਚਲੇ
ਜਾਂਦੇ ਹੋ ਜਦੋਂ
ਵੀ ਗੁਰਬਾਣੀ
ਜਾਂ ਕੀਰਤਨ
ਤੁਹਾਡੇ ਚੁਫੇਰੇ
ਗਾਇਨ ਹੋ ਰਿਹਾ
ਹੁੰਦਾ ਹੈ
, ਤੁਸੀ
ਆਪਣੇ ਮਨ ਤੇ
ਕੁਝ ਧਿਆਨ
ਦਿੰਦੇ ਹੋ ਅਤੇ
ਤੁਸੀਂ ਸਮਾਧੀ
ਵਿੱਚ ਚਲੇ
ਜਾਂਦੇ ਹੋ
, ਸਰੋਵਰ
ਦਾ ਦੂਸਰਾ ਭਾਗ
ਤ੍ਰੀਕੁਟੀ ਹੈ
ਜਦੋਂ
ਅਦਾ ਅਤੇ
ਪਿੰਗਲਾ
ਸੂਰਜ ਅਤੇ
ਚੰਦਰਮਾ ਦੀ
ਊਰਜਾ ਵਿੱਚ
ਸੰਤੁਲਨ ਕਾਇਮ
ਹੁੰਦਾ ਹੈ
, ਸੂਰਜ
ਚੰਦਰਮਾ ਨੂੰ
ਲੁਕਾ ਲੈਂਦਾ ਹੈ
, ਭਾਵਨਾਕਾਰਾਤਮਿਕ
ਸ਼ਕਤੀ
ਸਾਕਾਰਾਤਮਿਕ
ਸ਼ਕਤੀ ਦੁਆਰਾ
ਜਿੱਤ ਲਈ ਜਾਂਦੀ
ਹੈ
ਜਿਹੜੀ
ਸਾਡੇ ਮਨ ਨੂੰ
ਸੰਤੁਲਿਤ ਕਰਦੀ
ਹੈ ਅਤੇ ਇਸਨੂੰ ਫਲਸਵਰੂਪ
ਅਟਲ ਅਵਸਥਾ
ਵਿੱਚ ਲੈ ਜਾਂਦੀ
ਹੈ
ਮੂਲ
ਰੂਪ ਵਿੱਚ ਮਨ
ਸਥਿਰ ਜਾਂਦਾ ਹੈ
ਅਤੇ ਤੁਹਾਡੀਆਂ
ਸਾਰੀਆਂ ਗਿਆਨ
ਇੰਦਰੀਆਂ ਪਰਮ
ਜੋਤ ਦੇ ਪ੍ਰਭਾਵ
ਅਧੀਨ ਆ ਜਾਂਦੀਆ
ਹਨ
, ਤੁਹਾਡੇ
ਸਾਰੇ
ਕਿਰਿਆਵਾਂ
ਪ੍ਰਤੀਕ੍ਰਿਆਵਾਂ
, ਕਾਰਜ
ਗੁਰਬਾਨੀ ਦੇ
ਅਨੁਸਾਰ ਹੁੰਦੇ
ਹਨ
ਇਸ ਲਈ ਇਹ
ਬ੍ਰਹਮ ਗਿਆਨ ਦਾ
ਸਰੋਵਰ
, ਬ੍ਰਹਮ ਗਿਆਨ
ਤੁਹਾਡੇ
ਚੁਫੇਰੇ ਹਰ ਚੀਜ਼
ਵਿੱਚ ਵਹਿਣਾ ਸ਼ੁਰੂ
ਕਰ ਦਿੰਦਾ ਹੈ
ਅਸਲੀ
ਰੂਪ ਵਿੱਚ
ਅੰਹਕਾਰ ਅਤੇ
ਹੋਉਮੈ ਦਾ ਦੂਤ
ਤੁਹਾਡੇ ਸਿਰ
ਵਿੱਚ ਰਹਿੰਦਾ
ਹੈ
, ਪਰ
ਅਹੰਕਾਰ ਦੇ
ਬਾਰੇ ਗੱਲ ਕਰਨੀ
ਹੈ ਕਿ ਜਦੋਂ
ਤ੍ਰੀਕੁਟੀ ਖੁਲ
ਜਾਂਦਾ ਹੈ ਅਤੇ
ਇਕ ਪੂਰਨ
ਜਾਗਰੂਕ ਸਥਿਰ
ਅਵਸਥਾ ਦੀ
ਪ੍ਰਾਪਤੀ
ਹੁੰਦੀ ਹੈ
ਕੁਝ
ਲੋਕਾਂ ਲਈ ਦਸਮ
ਦੁਆਰ ਦੇ ਖੁੱਲਣ
ਤੋਂ ਪਹਿਲਾਂ ਤ੍ਰੀਕੁਟੀ
ਖੁਲਦੀ ਹੈ
, ਅਤੇ
ਦੂਜਿਆਂ ਲਈ ਦਸਮ
ਦੁਆਰ ਪਹਿਲਾ
ਇਸ
ਲਈ ਤ੍ਰੀਕੁਟੀ
ਦਾ ਖੁੱਲਣਾਂ
ਬ੍ਰਹਮ ਗਿਆਨ ਦਾ
ਲਗਾਤਾਰ
ਪ੍ਰਵਾਹ ਹੈ ਅਤੇ
ਇੱਥੇ ਬ੍ਰਹਮ ਗਿਆਨ
ਦੇ ਰਸਤੇ ਵਿੱਚ
ਆਉਣ ਵਾਲੀ ਕੋਈ
ਰੁਕਾਵਟ ਨਹੀਂ
ਹੈ

ਲੋਕ 2
=
ਗਲਾ
ਅੰਮ੍ਰਿਤ
ਦੇ ਇਸ ਸਰੋਤ
ਨਾਲ ਸਬੰਧਿਤ ਸਭ
ਕੁਝ ਜੋ ਸਾਡੇ
ਤੱਕ ਆਉਂਦਾ ਹੈ
ਸਰੀਰ ਦੇ ਭੌਤਿਕ
ਅਤੇ ਮਾਨਸਿਕ
ਤੱਤਾਂ ਦੀ
ਸੁਪਾਈ ਹੈ
, ਇਹ
ਮੱਥੇ ਤੋਂ
ਹਿਰਦੇ ਤੱਕ ਇਕ
ਚੈਨਲ ਵਜੋਂ
ਸੇਵਾ ਕਰਦਾ ਹੈ
ਅਤੇ ਇਕ
ਅਧਿਅਤਮਿਕ
ਊਰਜਾ ਦਾ ਸਰੋਤ
ਹੈ ਜਿਹੜਾ
ਮਾਨਸਿਕ ਅਤੇ
ਭੌਤਿਕ ਤੱਤਾਂ
ਦਾ ਇਲਾਜ ਕਰਦਾ
ਹੈ
ਇਹ ਆਵਾਜ ਅਤੇ
ਬੋਲੇ ਗਏ ਸ਼ਬਦਾ
ਵਿੱਚ ਦੂਜਿਆਂ
ਨਾਲ ਸੰਚਾਰ
ਵਿੱਚ ਦੂਜਿਆਂ
ਨਾਲ ਬ੍ਰਹਮ
ਗਿਆਨ ਦੇ ਖਾਸ
ਸੰਸਾਰ ਵਿਚ
ਨਰਮਾਈ ਤੇ
ਮਿਠਾਸ ਭਰਦਾ ਹੈ
ਤੁਹਾਨੂੰ
ਮਿੱਠ-ਬੋਲੜਾ
ਬਣਾਉਦਾਂ ਹੈ
, ਦੂਜਿਆਂ
ਲਈ ਕਿਸੇ
ਪ੍ਰਕਾਰ ਦੀ
ਨਫਰਤ ਅਤੇ
ਭੇਦਭਾਵ ਖਤਮ
ਕਰਦਾ ਹੈ
, ਤੁਹਾਨੂੰ ਏਕ
ਦ੍ਰਿਸ਼ਨ ਅਤੇ
ਨਿਰਵੈਰ
ਬਣਾਉਦਾ ਹੈ
, ਸਾਰੀ
ਸਿਰਸੀ ਨੂੰ
ਪਿਆਰ ਕਰਨਾ
ਤੁਹਾਡੀ ਆਦਤ ਬਣ
ਜਾਂਦੀ ਹੈ ਅਤੇ
ਤੁਸੀ ਇਸ ਬ੍ਰਹਮ
ਗੁਣ ਨਾਲ ਭਵ
ਜਾਂਦੇ ਹੋ
, ਤੁਹਾਨੂੰ
ਬਹੁਤ ਨਿਗਰ ਅਤੇ
ਮਨੁੱਖਤਾ
ਭਰਭੂਰ ਬਣਾ ਦਿੰਦਾ
ਹੈ

ਲੋਕ 3
=
ਹਿਰਦਾ
ਸਾਰੇ
ਬ੍ਰਹਮ ਗੁਣ ਅਪਣਾਉਦਾ
ਹੈ ਅਤੇ ਬਾਹਰੀ
ਸੰਸਾਰ ਪ੍ਰਤੀ
ਵਿਵਹਾਰਕਿਰ ਪਰੀਵਰਤਨ
ਲਿਆਉਂਦਾ ਹੈ
ਅਤੇ ਸਾਰੇ
ਬ੍ਰਹਮ ਗੁਣਾਂ
ਦਾ ਧਾਰਨੀ ਬਣਦਾ
ਹੈ
ਤੁਹਾਡੀ
ਬਹਾਰੀ ਸੰਸਾਰ
ਪ੍ਰਤੀ
ਦ੍ਰਿਸ਼ਟੀ
ਬਿਲਕੁੱਲ ਬਦਲ
ਜਾਂਦੀ ਹੈ
, ਤੁਹਾਡਾ
ਹਿਰਦਾ ਇਕ ਪੂਰਨ
ਸੋਚਿਆ ਹਿਰਦਾ
ਬਣ ਜਾਂਦਾ ਹੈ
, ਇਹ
ਅਸੀਮ ਬਣ ਜਾਂਦਾ
ਹੈ
ਸਾਰੇ
ਬ੍ਰਹਮ ਗਹਿਣਿਆ
ਅਤੇ ਬ੍ਰਹਮ
ਗੁਣਾਂ ਦੇ
ਹੀਰਿਆਂ ਨੂੰ
ਆਪਣੇ ਅੰਦਰ ਸਮਾ
ਕੇ ਵੱਡਾ ਹੋ
ਜਾਂਦਾ ਹੈ
ਇਹ ਇਕ
ਸੰਤ ਹਿਰਦਾ ਬਣ
ਜਾਂਦਾ ਹੈ ਅਤੇ
ਪੂਰਨ ਸਚਿਆਰੀ ਰਹਿਤ
ਅਧੀਨ ਆ ਜਾਂਦਾ
ਹੈ
ਬ੍ਰਹਮ ਸੱਚ ਇਕ
ਉਂਕਾਰ ਸਤਿਨਾਮ
ਅਮੌਲਕ
ਰਤਨ ਹੀਰਾ ਸਾਡੇ
ਵਿੱਚ ਆ ਜਾਂਦਾ
ਹੈ ਅਤੇ ਇਸਨੂੰ
ਇਕ ਪੱਕਾ ਘਰ
ਬਣਾ ਜਾਂਦਾ ਹੈ
ਤੁਹਾਡਾ
ਸਾਰੀ ਸ਼੍ਰਿਸ਼ਟੀ
ਲਈ ਬੇਸ਼ਰਤ ਪਿਆਰ
ਵਿਕਸਿਤ ਹੁੰਦਾ
ਹੈ
, ਤੁਸੀ
ਨਿਰਵੈਰ ਅਤੇ
ਨਿਰਭਉ ਬਣ
ਜਾਂਦੇ ਹੋ
, ਤੁਹਾਡੇ
ਅੰਦਰ ਕੋਈ ਭਰਮ
ਅਤੇ ਭੁਲੇਖੇ
ਅਤੇ ਦੁਬਿਧਾ ਅਤੇ
ਭਰਮ ਨਹੀ
ਰਹਿੰਦੇ ਹਨ
, ਤੁਹਾਡਾ
ਪਿਆਰ ਅਤੇ ਤਿਆਗ
ਅਸੀਮ ਹੋ ਜਾਂਦਾ
ਹੈ ਅਤੇ ਤੁਸੀ
ਮਾਨਸਰੋਵਰ
ਵਿੱਚ ਪੂਰੀ
ਤਰ੍ਹਾਂ ਸਮਾ
ਜਾਂਦੇ ਹੋ
ਇਹ
ਅਧਿਆਤਮਿਕ ਰੂਪ
ਵਿੱਚ ਤੁਹਾਡੇ
ਸਰੀਰ ਵਿੱਚ
ਅੰਮ੍ਰਿਤ ਦਾ ਸਭ
ਤੋਂ
ਮਹੱਤਵਪੂਰਨ
ਸਰੋਵਰ ਹੈ
ਦਸਮ
ਦੁਆਰ ਦੇ ਬਾਅਦ
, ਜਿਹੜਾ
ਕਿ ਅਮ੍ਰਿਤ ਦਾ
ਸਭ ਤੋਂ ਉੱਚਾ
ਪੱਧਰ ਹੈ
ਨਿਰਗੁਨ
ਸਰੂਪ ਨਾਲ
ਸਿੱਧਾ ਸਬੰਧ ਹੈ

ਸਭ
ਤੋਂ ਉੱਚਾ
ਅੰਮ੍ਰਿਤ ਆਤਮ
ਰਸ ਅੰਮ੍ਰਿਤ ਵੀ
ਕਹਾਉਂਦਾ ਹੈ
ਆਤਮ
ਰਸ ਦਾ ਲਗਾਤਾਰ
ਆਧਾਰ ਤੇ ਇਕ
ਸਰੋਤ ਹੈ

ਲੋਕ 4
=
ਨਾਭੀ-ਨਾਭੀ
ਕਮਲ ਕੀ ਹੈ ਇਹ
ਜਾਣਿਆ ਜਾਂਦਾ
ਹੈ ਜਿਵੇਂ ਕਿ
ਇਹ ਸਤ ਸਰੋਵਰਾਂ
ਨੂੰ ਕਮਲ ਵਜੋਂ
ਵੀ ਬੁਲਾਇਆ ਜਾਂਦਾ
ਹੈ
ਪ੍ਰਭ
ਕੈ
, ਸਿਮਰਹ
ਕਮਲ ਵੀਗਾਸੇ ਜਦੋ
ਅਸੀ ਨਾਮ ਸਿਮਰਨ
ਕਰਦੇ ਹਾਂ
, ਤਾਂ
ਇਹ ਸਾਰੇ ਕਮਲ
ਖਿੜ੍ਹ ਜਾਂਦੇ
ਹਨ
ਕ੍ਰੋਧ ਇਸ
ਖੇਤਰ ਵਿੱਚ
ਰਹਿੰਦਾ ਹੈ ਅਤੇ
ਜਦੋ ਇਕ ਵਾਰੀ
ਇਹ ਕ੍ਰਿਆਸ਼ੀਲ
ਹੋ ਜਾਂਦਾ ਹੈ
ਅਤੇ ਖਿੜ੍ਹ
ਜਾਂਦਾ ਹੈ ਤਾਂ
ਉਹ ਜਰੂਰ ਹੀ
ਤੁਹਾਡੇ ਗੁੱਸੇ
ਨੂੰ ਭੜਕਾਏਗਾ –
ਜਿਵੇਂ
ਹੀ ਨਾਮ ਸਰੀਰ
ਦੇ ਇਸ ਭਾਗ
ਵਿੱਚ ਜਾਂਦਾ ਹੈ
ਅਤੇ ਲਗਾਤਾਰ
ਸਰੀਰ ਦੇ ਇਸ
ਭਾਗ ਨੂੰ ਸ਼ੁੱਧ
ਕਰਦਾ ਹੈ ਤਾਂ ਯਕੀਕਨ
ਇਕ ਅਵਸਥਾ
ਆਵੇਗੀ ਜਦੋਂ ਇਹ
ਕਮਲ ਪੂਰਨ ਖਿੜਨ
ਦੀ ਅਵਸਥਾ ਵਿੱਚ
ਆ ਜਾਂਦਾ ਹੈ
ਅਤੇ ਉਸ ਸਮੇਂ
ਕ੍ਰੋਧ ਦਾ ਦੂਤ
ਸਾਡੇ ਸਰੀਰ
ਵਿੱਚੋਂ ਪੂਰੀ
ਤਰ੍ਹਾਂ ਬਾਹਰ
ਕੱਢ ਦਿੱਤਾ
ਜਾਂਦਾ ਹੈ
ਇਸ ਸਤ
ਸਰੋਵਰ ਦੀ
ਕ੍ਰਿਆਸੀਲਤਾ
ਤੁਹਾਨੂੰ
ਗੁੱਸੇ
, ਕ੍ਰੋਧ ਅਤੇ
ਅੰਹਕਾਰ ਦੇ ਦੂਤ
ਤੇ ਪੂਰਨ ਅਨਾਦੀ
ਜਿੱਤ ਪ੍ਰਾਪਤ
ਕਰਵਾਏਗੀ –
ਕਿਉਂਕਿ
ਇਹ ਇਕ ਦੂਸਰੇ
ਦੇ ਪੂਰਕ ਹਨ
, ਜਦੋਂ
ਤੁਹਾਡੇ
ਅੰਹਕਾਰ ਨੂੰ
ਸੱਟ ਵੱਜਦੀ ਹੈ
ਤਾਂ ਤੁਸੀ
ਗੁੱਸੇ ਵਿੱਚ ਆ
ਜਾਂਦੇ ਹੋ ਅਤੇ
ਜਦੋਂ ਤੁਸੀ
ਗੁੱਸੇ ਹੁੰਦੇ
ਹੋ ਤਾਂ ਤੁਹਾਡੇ
ਅਹੰਕਾਰ ਨੂੰ
ਸੱਟ ਵੱਜਦੀ ਹੈ
ਇਸ
ਲਈ ਇਸ ਸਤ
ਸਰੋਵਾਰ ਦੀ
ਕ੍ਰਿਆਸ਼ੀਲਤਾ
ਤੁਹਾਡੇ ਹੋਉਮੈ
ਅੰਹਕਾਰ
ਅਤੇ ਕ੍ਰੋਧ ਇਕ
ਤੋਂ ਬਾਅਦ ਸਾਰੇ
ਨੂੰ ਮਾਰਨ ਵਿੱਚ
ਮਦਦ ਕਰੇਗੀ
, ਜਿਹੜੀ
ਕਿ ਇਕ ਖਾਲਸਾ
ਬਣਨ ਲਈ ਬਹੁਤ
ਮਹੱਤਵਪੂਰਨ
ਅਨਾਦੀ ਰਹਿਤ ਹੈ

ਲੋਕ – 5
=
ਲਿੰਗੀ
ਅੰਗ –
ਇਹ ਲਿੰਗੀ
ਅੰਗਾਂ ਦੇ ਖੇਤਰ
ਹੈ ਜਿਹੜਾ
ਸਿਰਜਣਾ ਦਾ ਮੂਲ
ਹੈ ਪਰ ਇਹ ਗੰਦਾ
ਹੋ ਜਾਂਦਾ ਹੈ
ਜਦੋਂ ਇਹ ਕੇਵਲ
ਨਾਮਭਰਪੂਰ
ਵਿਵਹਾਰ ਦੇ
ਹਿੱਸੇ ਵਜੋਂ
ਜਾਣਿਆ ਜਾਂਦਾ
ਹੈ ਜਾਂ ਕੇਵਲ
ਕਾਮ ਦੇ ਰੂਪ
ਵਿੱਚ –
ਇਹ ਅਸਲ
ਵਿੱਚ ਸਿਰਜਣਾ
ਦਾ ਸਭ ਤੋਂ
ਮਹੱਤਵਪੂਰਨ
ਭਾਗ ਹੈ ਜਿਹੜਾ
ਦੁਬਾਰਾ ਜਨਮ ਦੇ
ਕੇ ਸਿਰਜਣਾ ਨੂੰ
ਚਲਾਉਣ ਲਈ
ਜਿੰਮੇਵਾਰ ਹੈ
ਅਤੇ ਸਿਰਜਨਹਾਰ
ਦੁਆਰਾ ਸਿਰਜਣਾ
ਵਿੱਚ ਇਕ ਮਹਾਨ
ਕੰਮ ਹੈ
, ਪਰ ਜਦੋਂ ਅਸੀ
ਕਾਮ ਦੇ ਜਾਲ ਫਸ
ਜਾਂਦੇ ਹਾਂ ਤਾਂ
ਇਹ ਇਕ ਸਰਾਪ ਬਣ
ਜਾਂਦਾ ਹੈ ਅਤੇ
ਸਾਡੇ ਵਿੱਚ
ਮਾਨਸਿਕ
ਗਿਰਾਵਟ
ਲਿਆਉਂਦਾ ਹੈ –
ਮਾਨਸਿਕ
ਤਨਾਅ ਅਤੇ
ਮਾਨਸਿਕ ਰੋਗ
, ਗਲਤ
ਵਿਹਾਰ ਅਤੇ ਇਸ
ਤਰ੍ਹਾਂ ਹੋਰ ਕਈ
ਕੁਝ
ਇਸ ਲਈ
ਜਦੋਂ ਇਹ ਸਤਿ
ਸਰੋਵਰ
ਕ੍ਰਿਆਸ਼ੀਲ
ਹੁੰਦਾ ਹੈ
ਤਾਂ
ਸਾਡਾ ਮਨ ਇਸ
ਕਿਸਮ ਦੇ
ਵਿਵਹਾਰ ਤੇ
ਨਿਯੰਤਰਣ ਕਰਨਾ
ਸ਼ੁਰੂ ਕਰ ਦਿੰਦਾ
ਹੈ
, ਅਤੇ
ਜਦੋਂ ਇਹ ਕਮਲ
ਪੂਰੀ ਤਰ੍ਹਾਂ
ਖਿੜ੍ਹ ਜਾਂਦਾ
ਹੈ ਤਾਂ ਸਾਡਾ
ਮਨ ਸਾਡੇ ਲਿੰਗੀ
ਵਿਵਹਾਰ ਤੇ
ਪੂਰਾ ਅਤੇ ਸੰਪੂਰਨ
ਨਿਯੰਤਰਣ ਕਰ
ਲੈਂਦਾ ਹੈ
ਅਜਿਹੀ
ਅਵਸਥਾ ਵਿੱਚ
ਸਾਡਾ ਮਨ ਸਾਡੇ
ਚੁਫੇਰੇ ਫੈਲੇ ਕਿਸੇ
ਵੀ ਪ੍ਰਕਾਰ ਦੇ
ਕਾਮੁਕ
ਵਾਤਾਵਰਨ ਨਾਲ
ਵਿਚਲਿਤ ਨਹੀਂ
ਹੋ ਸਕਦਾ ਹੈ
ਤਦ
ਤੁਸੀ ਵਿਰੋਧੀ
ਲਿੰਗ ਦੀ
ਬ੍ਰਹਮਤਾ ਦੀ ਸੁੰਦਰਤਾ
ਨੂੰ ਮਾਨਣਾ
ਸ਼ੁਰੂ ਕਰ
ਦੇਵੋਗੇ ਅਤੇ
ਉਸਨੂੰ ਪ੍ਰਾਪਤ
ਅਤੇ ਦੁਰਵਰਤੋ
ਦੀ ਕੋਈ ਇੱਛਾ
ਨਹੀਂ ਰੱਖਦੇ ਹੋ

ਤਾਂ
ਤੁਸੀ ਤੁਹਾਡੇ
ਦੁਆਲੇ ਸਾਰੀ
ਸਿਰਜਣਾ ਵਿੱਚ
ਪ੍ਰਮਾਤਮਾ ਅਤੇ
ਬ੍ਰਹਮ ਪਿਆਰ
ਵੇਖਦੇ ਹੋ ਅਤੇ
ਤੁਸੀ ਸਾਰੀਆਂ ਔਰਤਾਂ
ਆਪਣੀ ਮਾਂ
, ਭੈਣ
ਅਤੇ ਧੀ ਵਜੋਂ
ਸਤਿਕਾਰ ਕਰਨਾ
ਸ਼ੁਰੂ ਕਰ ਦਿੰਦੇ
ਹੋ ਆਪਣੇ ਜੀਵਨ
ਸਾਥਣ ਨੂੰ
ਛੱਡਕੇ ਅਤੇ
ਔਰਤਾਂ ਲਈ ਸਾਰੇ
ਆਦਮੀ ਆਪਣੇ ਭਰਾ
, ਪਿਤਾ
ਅਤੇ ਪੁੱਤਰ ਹਨ
ਆਪਣੇ
ਜੀਵਨ ਸਾਥੀ ਨੂੰ
ਛੱਡ ਕੇ
ਕੋਈ ਵੀ
ਵਿਵਹਾਰ
ਨਾਕਾਰਾਤਮਿਕ
ਗਿਣਿਆ ਜਾਵੇਗਾ
ਅਤੇ ਕਾਮੁਕ
ਵਿਵਹਾਰ ਜਦੋਂ
ਤੁਸੀ ਆਪਣੇ
ਸਾਥੀ ਦੀਆਂ
ਸੀਮਾਵਾਂ ਨੂੰ
ਪਾਰ ਕਰਦੇ ਹੋ
, ਅਤੇ
ਜਿੰਨੀ ਦੇਰ ਤੱਕ
ਤੁਸੀ ਆਪਣੇ
ਸਾਥੀ ਦੀਆਂ
ਸੀਮਾਵਾਂ ਦੇ
ਅੰਦਰ ਰਹਿੰਦੇ
ਹੋ
, ਤੁਸੀਂ
ਠੀਕ ਹੋ
ਇਹ ਇਕ
ਬਹੁਤ
ਮਹੱਤਵਪੂਰਨ
ਰਹਿਤ ਹੈ
ਕਾਮ
ਕਾਮ ਨਾ ਭਾਵ
ਇਛਾਵਾਂ ਨੂੰ
ਜਗਾਉਂਦਾ ਹੈ
, ਜਿਹੜੀਆਂ
ਸਾਡੇ ਜੀਵਨ
ਵਿੱਚ ਸਭ
ਪ੍ਰਕਾਰ ਦੀਆਂ
ਮੁਸ਼ਕਲਾਂ ਨੂੰ
ਪੈਦਾ ਕਰਦੀਆਂ
ਹਨ
ਇਸ ਲਈ
ਅਧਿਆਤਮਿਕ
ਸ਼ਕਤੀ ਦਾ ਇਹ
ਕੇਂਦਰ ਜਦੋਂ
ਕ੍ਰਿਆਸ਼ੀਲ
ਹੁੰਦਾ ਹੈ ਤਾਂ
ਸਾਡੀ ਵਿਰੋਧੀ
ਲਿੰਗ ਪ੍ਰਤੀ
ਵਿਵਹਾਰ ਤੇ
ਨਿਯੰਤਰਣ ਕਰਨ
ਵਿੱਚ ਮਦਦ ਕਰਦਾ
ਹੈ
, ਜਿਹੜਾ
ਕਿ ਇਕ ਗੁਰ
ਪ੍ਰਸ਼ਾਦ ਹੈ
ਉਹ
ਵਿਅਕਤੀ ਜਿਹੜਾ
ਇਸਨੂੰ ਪ੍ਰਾਪਤ
ਕਰ ਲੈਂਦਾ ਹੈ
ਇਕ ਜੋਤੀ ਬਣ
ਜਾਂਦਾ ਹੈ

ਲੋਕ – 6
=
ਕੁੰਡਲਨੀ
ਇਹ
ਸੁਖਨਾ ਨਾੜੀ ਦੇ
ਹੇਠਲਾ ਭਾਗ ਹੈ
ਜਿਹੜੀ ਯੋਗੀਆਂ
ਦੁਆਰ ਕੁੰਡਲਨੀ
ਵੀ ਕਹੀ ਗਈ ਹੈ –
ਗੁਰਬਾਨੀ
ਇਹਨੂੰ ਸਤਿ
ਸਰੋਵਰ ਦਾ ਨਾ
ਦਿੰਦੀ ਹੈ –
ਅੰਮ੍ਰਿਤ
ਦਾ ਸਰੋਤ
ਅਧਿਆਤਮਿਕ
ਊਰਜਾ ਅਤੇ ਇਹ
ਸਤਿ ਸਰੋਵਰ
ਜਦੋਂ ਕ੍ਰਿਆਸ਼ੀਲ
ਹੁੰਦੇ ਹਨ ਤਾਂ
ਅਧਿਆਤਮਿਕ
ਊਰਜਾ ਦੀ ਸਭ
ਤੋਂ ਵਧੀਆ
ਦੂਸਰੀ ਅਵਸਥਾ
ਦਾ ਦੁਆਰ ਖੁਲਦਾ
ਹੈ
, ਭਾਵ
ਦਸ਼ਮ ਦੁਆਰ ਰੂਹ
ਬਹੁਤ
ਸ਼ਕਤੀਸ਼ਾਲੀ ਬਣ
ਜਾਂਦੀ ਹੈ ਅਤੇ
ਬਹੁਤ ਸਾਰੀ
ਰੂਹਾਨੀ ਸ਼ਕਤੀ
ਪ੍ਰਾਪਤ ਕਰ
ਲੈਂਦੀ ਹੈ
ਤਾਂ
ਇਹ ਅੰਮ੍ਰਿਤ
ਜਿਹੜਾ ਇਸ ਕਮਲ
ਦੇ ਖਿਲਣ ਨਾਲ
ਨਿਕਲਦਾ ਹੈ
, ਅੰਮ੍ਰਿਤ
ਸੁਖਮਨਾ ਨਾੜੀ
ਵਿੱਚ ਉੱਪਰ ਨੂੰ
ਜਾਣਾ ਸ਼ੁਰੂ ਹੋ
ਜਾਂਦਾ ਹੈ –
ਮੂਲਰੂਪ
ਵਿੱਚ ਸਾਰੀ
ਨਾੜੀ ਪ੍ਰਣਾਲੀ
ਇਸ ਨਾਲ ਭਰ ਜਾਂਦੀ
ਹੈ –
ਅਦਾ, ਪਿੰਗਲਾ, ਸੁਖਮਨਾ
ਨਾੜੀ ਇਥੋਂ
ਸ਼ੁਰੂ ਹੁੰਦੀ ਹੈ
ਅਤੇ ਸਾਰੀ ਦਸ਼ਮ ਦੁਆਰ
ਤੱਕ ਜਾਂਦੀ ਹੈ
, ਅੰਮ੍ਰਿਤ
ਦਾ ਵਹਾਅ ਜਦੋਂ
ਦਸਮ ਦੁਆਰ ਤੱਕ
ਪਹੁੰਚਦਾ ਹੈ
ਤਾਂ ਇਹ ਦਸਮ
ਦੁਆਰ ਨੂੰ ਖੋਲ੍ਹ
ਦਿੰਦਾ ਹੈ ਅਤੇ
ਫਿਰ ਇਹ
ਤ੍ਰੀਕੁਟੀ ਵੱਲ
ਨੂੰ ਵੱਧਦਾ ਹੈ
ਅਤੇ ਤ੍ਰੀਕੁਟੀ
ਕਮਲ ਨੂੰ ਪੂਰੀ
ਤਰ੍ਹਾਂ ਕ੍ਰਿਆਸ਼ੀਲ
ਕਰ ਦਿੰਦਾ ਹੈ
, ਇਹ
ਨਾਮ ਦੀ ਮਾਲਾ
ਨੂੰ ਸੰਪੂਰਨ
ਕਰਦਾ ਹੈ –
ਅਤੇ
ਇਹ ਅੰਮ੍ਰਿਤ ਦੀ
ਅਸਲ ਬ੍ਰਹਮ
ਮਾਲਾ ਹੈ (ਬਹੁਤ
ਸਾਰੇ ਲੋਕ ਨਾਮ
ਸਿਮਰਨ ਲਈ
ਮਣਕਿਆਂ ਦੀ
ਮਾਲਾ ਦੀ ਵਰਤੋਂ
ਕਰਦੇ ਹਨ ਅਤੇ
ਜਦੋਂ ਉਹ ਅਜਿਹਾ
ਕਰਦੇ ਹਨ ਤਾਂ
ਉਹਨਾਂ ਦਾ ਧਿਆਨ
ਉਹਨਾਂ ਦੀਆਂ
ਉਗਲਾਂ ਤੇ
ਹੁੰਦਾ ਹੈ
, ਜਿੱਥੇ
ਉਹ ਮਾਲਾ ਫੇਰ
ਰਹੇ ਹੁੰਦੇ ਹਨ
ਉਹਨਾਂ
ਦਾ ਕੇਂਦਰ ਸੂਰਤ
ਵਿੱਚ ਨਹੀਂ
ਹੁੰਦਾ ਹੈ
, ਇਸ ਲਈ
ਜਿੰਨੀ ਦੇਰ ਤੱਕ
ਤੁਸੀ ਸੂਰਤ
ਵਿੱਚ ਧਿਆਨ ਨਹੀ
ਕਰਦੇ ਤਾਂ
ਤੁਸੀਂ ਸਚੁਮਚ
ਕਿਵੇ ਨਾਮ ਸਿਮਰ
ਸਕਦੇ ਹੋ
, ਕਿਉਂਕਿ
ਸਿਮਰਨ ਸੂਰਤ
ਵਿੱਚ ਹੈ –
ਮਨ
ਅਤੇ ਹਿਰਦਾ
ਅਨਾਦੀ ਹੈ ਅਤੇ
ਬਾਹਰੀ ਨਹੀ
ਜਦੋਂ
ਤ੍ਰੀਕੁਟੀ
ਖੁਲਦੀ ਹੈ ਤਾਂ
ਬ੍ਰਹਮ ਨੇਤ
ਖੁੱਲ ਜਾਂਦਾ ਹੈ
ਅਤੇ ਬ੍ਰਹਮ
ਗਿਆਨ ਦਾ ਵਹਾਅ
ਅੰਮ੍ਰਿਤ ਦੀ ਇਸ
ਅਨਾਦੀ ਮਾਲਾ
ਨਾਲ ਸੰਪੂਰਨ ਹੋ
ਜਾਂਦਾ ਹੈ
, ਤਾਂ
ਨਾੜੀ ਪ੍ਰਣਾਲੀ
ਵੱਲੋਂ
ਅੰਮ੍ਰਿਤ ਸਾਰੇ
ਸਰੀਰ ਵਿੱਚ ਵਹਿ
ਤੁਰਦਾ ਹੈ
, ਹਰ
ਰੋਗ ਰੋਸ਼ਨ ਹੋ
ਜਾਂਦਾ ਹੈ

ਲੋਕ 7
=
ਦਸ਼ਮ
ਦੁਆਰ
ਇਹ ਸਭ ਤੋਂ
ਮਹੱਤਵਪੂਰਨ ਹੈ
ਇੱਥੇ
ਇਹ ਪੇਸ਼ ਕਰਨਾ
ਜਰੂਰੀ ਹੈ ਕਿ
ਇਹਨਾਂ ਸਤਿ
ਸਰੋਵਰਾਂ
ਵਿੱਚੋਂ ਕੋਈ ਵੀ
ਕਿਸੇ ਵੀ ਕਿਸਮ
ਦੀ ਕੋਸ਼ਿਸ਼ ਨਾਲ
ਨਹੀ ਖੁੱਲਦੇ ਹਨ
, ਬਹੁਤ
ਸਾਰੇ ਲੋਕ ਦਸਮ
ਦੁਆਰ ਨੂੰ ਖੋਲਣ
ਦੀ ਕੋਸ਼ਿਸ਼ ਕਰਦੇ
ਹਨ ਅਤੇ ਉਹ ਦਸ਼ਮ
ਦੁਆਰ ਨੂੰ ਖੋਲਣ
ਲਈ ਸਰੀਰਕ ਅਤੇ
ਮਾਨਸਿਕ ਸਿਹਤ
ਦੇ ਮੁਦਿਆ
ਦੁਆਰਾ ਮਜਬੂਰ
ਕਰ ਦਿੱਤੇ ਜਾਂਦੇ
ਹਨ
, ਇੱਥੇ
ਇਹ ਸਮਝਣਾ ਬਹੁਤ
ਮਹੱਤਵਪੂਰਨ ਹੈ
ਕਿ ਇਹ ਸਤਿ ਸਰੋਵਰ
ਕੇਵਲ ਗੁਰ
ਪ੍ਰਸ਼ਾਦ ਨਾਲ ਹੀ
ਖੁੱਲਦੇ ਹਨ
, ਨਾਮ
ਸਿਮਰਨ ਇਕ ਗੁਰ
ਪ੍ਰਸ਼ਾਦ ਹੈ
, ਸੇਵਾ
ਇਕ ਗੁਰ ਪ੍ਰਸ਼ਾਦ
ਹੈ
, ਪੂਰਨ
ਬੰਦਗੀ ਇਕ
ਗੁਰਪ੍ਰਸ਼ਾਦ ਹੈ
, ਇਹ ਇਕ
ਗੁਰਪ੍ਰਸ਼ਾਦਿ
ਖੇਡ ਹੈ ਇਸ ਲਈ
ਕ੍ਰਿਪਾ ਕਰਕੇ
ਕੋਸ਼ਿਸ਼ ਨਾ ਕਰੋ
ਅਤੇ ਆਪਣੇ ਦਸ਼ਮ
ਦੁਆਰ ਨੂੰ ਖੋਲੋ
ਅਤੇ ਆਪਣੀ
ਸਰੀਰਿਕ ਸਿਹਤ
ਅਤੇ ਮਾਨਸਿਕ
ਸਿਹਤ ਪ੍ਰਤੀ
ਮੁਸ਼ਕਿਲਾਂ ਤੱਕ
ਹੀ ਖਤਮ ਕਰ ਦਿਉ
ਦਾਸ
ਦਾ ਸਹੁਰਾ ਇਸ
ਦੀ ਜਿਉਂਦੀ
ਜਾਗਦੀ ਮਿਸਾਲ
ਹੈ ਜਿਸਨੇ
ਅਜਿਹਾ ਕਰਨ ਦੀ
ਕੋਸ਼ਿਸ਼ ਕੀਤੀ
ਅਤੇ ਸਰੀਰਿਕ
ਸਹਿਤ ਮੁੱਦਿਆ
ਵਿੱਚ ਖਤਮ ਹੋ
ਗਿਆ ਸੇਵਕ ਦੀ
ਪਛਾਣ ਵਿੱਚ ਇਕ
ਹੋਰ ਜਾਣੂ
ਪਰਿਵਾਰ ਹੈ
ਜਿਸ
ਨਾਲ ਗਲਤ ਘਟਨਾ
ਹੋਈ
, ਇਕ
ਛੋਟੇ ਵਿਅਕਤੀ
ਨੇ ਅਜਿਹਾ ਕਰਨ
ਦੀ ਕੋਸ਼ਿਸ਼ ਕੀਤੀ
ਅਤੇ ਆਪਣੇ ਬੋਲਣ
ਦੀ ਸਮਰੱਥ ਗਵਾ
ਲਈ ਅਤੇ ਕੁਝ
ਹੋਰ ਸਰੀਰਕ
ਸਮੱਸਿਆਵਾਂ ਹੋ
ਗਈਆਂ
,

ਇਸ
ਲਈ ਸਭ ਤੋਂ
ਵਧੀਆਂ ਚੀਜ ਇਹ
ਹੈ ਕਿ ਨਾਮ
, ਪੂਰਨ
ਬੰਦਗੀ
, ਨਾਮ ਸਿਮਰਨ
ਅਤੇ ਸੇਵਾ ਦੇ
ਗੁਰ ਪ੍ਰਸ਼ਾਦਿ
ਲਈ ਅਰਦਾਸ ਕਰੋ
ਅਤੇ ਜੇਕਰ ਤੁਸੀ
ਭਾਗਸ਼ਾਲੀ ਹੋ
ਤਾਂ ਤੁਸੀਂ
ਬ੍ਰਹਮਤਾ ਲਈ ਇਸ
ਗੁਰ ਪ੍ਰਸਾਦਿ
ਦੀ ਬਖਸ਼ਿਸ਼
ਪ੍ਰਾਪਤ ਕਰੋਗੇ
, ਜਦੋਂ
ਇਹ ਸਤਿ ਸਰੋਵਰ
ਕ੍ਰਿਆਸ਼ੀਲ
ਹੁੰਦੇ ਹਨ ਤਾਂ
ਤੁਸੀਂ ਦਸਮ
ਦੁਆਰ ਵਿੱਚ ਪੰਚ
ਸ਼ਬਦ ਅਨਹਦ ਨਾਦ
ਦਾ ਸੰਗੀਤ ਸੁਨਣਾ
ਸ਼ੁਰੂ ਕਰ
ਦੇਵੋਗੇ ਅਤੇ
ਧੰਨ ਧੰਨ ਪਾਰ
ਬ੍ਰਹਮ ਪਰਮੇਸ਼ਰ
ਜੀ ਨੇ ਨਿਰਗੁਨ
, ਸਰੂਪ
ਨਾਲ ਇਕ ਸਬੰਧ
ਜੁੜ ਜਾਵੇਗਾ
ਅਤੇ ਦਸਮ ਦੁਆਰ
ਵੱਲੋਂ
ਅੰਮ੍ਰਿਤ ਦਾ
ਲਗਾਤਾਰ ਇਕ
ਸੰਚਾਰ ਸ਼ੁਰੂ ਹੋ
ਜਾਵੇਗਾ –
ਇਸ ਲਈ 7 ਪਰਲੋਕ
ਅਤੇ
7
ਲੋਕ
ਇਕੱਠੇ ਹੋ
ਜਾਂਦੇ ਹਨ ਅਤੇ
14 ਪਰਲੋਕ
ਬਣ ਜਾਂਦੇ ਹਨ
ਅਤੇ ਇਹ ਵਿਅਕਤੀ
ਜੋ ਇਸ ਅਵਸਥਾ ਵਿੱਚ
ਪਹੁੰਚ ਜਾਂਦਾ
ਹੈ
, 14 ਲੋਕ
ਪ੍ਰਲੋਕ ਦਾ
ਮਾਲਕ ਬਣ ਜਾਂਦਾ
ਹੈ
ਇਕ ਵਿਅਕਤੀ ਦੀ
ਅਧਿਆਤਮਿਕ
ਅਵਸਥਾ ਵਿੱਚ ਇਹ
ਤਬਦੀਲੀਆਂ ਗੁਰ
ਪ੍ਰਸ਼ਾਦ ਨਾਲ
ਆਉਂਦੀਆਂ ਹਨ
ਅਤੇ ਸਰੀਰ ਦੀ
ਸਹਿਵਸ਼ੀਲਤਾ ਦੀ
ਯੋਗਤਾ ਦੇ
ਅਨੁਸਾਰ ਇਹ ਇਕ
ਬਹੁਤ ਵੱਡੀ
ਅਧਿਆਤਮਿਕ
ਸ਼ਕਤੀ ਹੈ
ਜਿਹੜੀ
ਕੇਵਲ ਸਰੀਰ
ਦੁਆਰਾ ਸਹੀ ਜਾ
ਸਕਦੀ ਹੈ ਜਿਵੇਂ
ਹੀ ਬੰਦਗੀ ਉੱਚੀ
ਹੁੰਦੀ ਹੈ ਅਤੇ
ਰੂਹ ਵੱਧ ਤੋਂ
ਵੱਧ ਪਵਿੱਤਰ
ਹੋਣ ਲੱਗਦੀ ਹੈ
, ਅਤੇ
ਜਿਵੇਂ ਹੀ
ਹਿਰਦਾ ਵਿਕਸ਼ਿਤ
ਹੋ ਲੱਗਦਾ ਹੈ
ਅਤੇ ਸਰੀਰ ਦੀ
ਸੁਧਤਾ ਨੂੰ
ਸਹਿਣ ਦੀ
ਸਹਿਣਸ਼ੀਲਤਾ
ਵੱਧਦੀ ਹੈ
, ਅੰਮ੍ਰਿਤ
ਵੱਧਣ ਲੱਗਦਾ ਹੈ
, ਇਸ ਦੇ
ਫਲਸਵਰੂਪ
ਅਧਿਆਤਮਿਕ
ਊਰਜਾ ਲਈ ਸਰੀਰ
ਦੀ ਸਹਿਣਸ਼ੀਲਤਾ
ਦੀ ਸ਼ਕਤੀ ਸਤਿ
ਸਰੋਵਰਾਂ ਦੇ
ਅਨੁਸਾਰ
ਕ੍ਰਿਆਸ਼ੀਲ ਹੋ
ਜਾਂਦੀ ਹੈ

4. ਪਰਲੋਕ
7 ਦਸ਼ਮ
ਦੁਆਰ ਤੋਂ ਪਰੇ

ਇਸ ਬਾਰੇ
ਪਹਿਲਾ ਹੀ ਗੱਲ
ਕਰ ਲਈ ਹੈ
, ਕੁਝ ਹੋਰ ਗੱਲਾ
ਹਨ
ਜਦੋਂ ਦਸਮ
ਦੁਆਰ ਖੁਲਦਾ ਹੈ
ਅਤੇ ਅਤੇ ਬੰਦਗੀ
ਉੱਚੀ ਤੋਂ ਉੱਚੀ
ਹੋ ਜਾਂਦੀ ਹੈ ਅਤੇ
ਤਦ ਇਕ ਅਵਸਥਾ
ਆਉਂਦੀ ਹੈ ਜਦੋਂ
ਅਕਾਲ ਪੁਰਖ
ਦੁਆਰਾ ਬੰਦਗੀ
ਪੂਰਨ ਰੂਪ ਵਿੱਚ
ਪ੍ਰਵਾਨ ਕਰ ਲਈ
ਜਾਂਦੀ ਹੈ ਅਤੇ
ਇਸ ਅਵਸਥਾ ਵਿੱਚ
ਰੂਹ ਇਕ ਖਾਲਸਾ
ਰੂਹ
, ਇਕ
ਸੰਤ ਰੂਹ
, ਇਕ ਬ੍ਰਹਮ
ਗਿਆਨੀ
, ਇਕ ਸਤਿਗੁਰੂ, ਬਣ
ਜਾਂਦੀ ਹੈ ਅਤੇ
ਪੂਰਨ ਸਚਿਆਰਾ
ਦੇ ਅਧੀਨ ਆ
ਜਾਂਦਾ ਹੈ ਅਤੇ
ਆਪਣੇ ਆਪ ਵਿੱਚ
ਸੱਚ ਖੰਡ ਬਣ
ਜਾਂਦੀ ਹੈ

ਕੀ ਜਦੋਂ ਦਸਮ
ਦੁਆਰ ਖੁੱਲਦਾ
ਹੈ ਤਾਂ ਤੁਸੀਂ
ਸੱਚਖੰਡ ਵਿੱਚ ਹੁੰਦੇ
ਹੋ
?

ਜਰੂਰੀ ਨਹੀ, ਇਹ ਆਮ
ਤੌਰ ਤੇ ਕਰਮ
ਖੰਡ ਵਿੱਚ
ਖੁੱਲਦਾ ਹੈ ਅਤੇ
ਫਿਰ ਬੰਦਗੀ
ਸੱਚਖੰਡ ਵਿੱਚ
ਚਲੀ ਜਾਂਦੀ ਹੈ
ਅਤੇ ਬੰਦਗੀ ਦੀ
ਪੂਰਨਤਾ
ਸੱਚਖੰਡ ਵਿੱਚ
ਹੁੰਦੀ ਹੈ
, ਮਾਇਆ
ਤੁਹਾਡੇ
ਨਿਯੰਤਰਣ ਵਿੱਚ
ਉਦੋਂ ਆਉਂਦੀ ਹੈ
ਜਦੋਂ ਪੂਰਨ
ਬੰਦਗੀ ਅਤੇ
ਹੁਕਮ ਸੇਵਾ ਲਈ
ਖੁੱਲ ਜਾਂਦੀ ਹੈ

ਹਰ ਇਕ 7 ਪਰਲੋਕਾਂ ਦਾ
ਕੀ ਨਾਂ ਹੈ
? ਸਹੀ ਜਾਣਦਾ
ਹਾਂ ਕਿ ਇਹਦਾ
ਕੋਈ ਨਾ ਵੀ ਹੈ
, ਗੁਰਬਾਨੀ
ਵਿੱਚ ਨਹੀਂ ਹੈ
, ਗੁਰਬਾਨੀ
ਵਿੱਚ ਤਾਂ
ਚੱਕਰਾਂ ਦਾ ਨਾ
ਵੀ ਨਹੀਂ ਹੈ
ਜੇਕਰ
ਤੁਸੀ ਕੋਈ ਹੋਰ
ਸਰੋਤ ਵਰਤਦੇ ਹੋ
ਤਾਂ ਅਸੀ ਇਸਦਾ
ਸਪਸ਼ਟੀਕਰਨ ਦੇ
ਸਕਦੇ ਹਾਂ
ਜਿਵੇਂ ਕਿ
ਪਤਾਜਲੀ ਅਤੇ ਇਸ
ਤਰ੍ਹਾਂ ਦੇ ਹੋਰ

ਹਰ ਅਵਸਥਾ
ਵਿੱਚ ਅਸਲੀਅਤ
ਵਿੱਚ ਤੁਹਾਡੀ
ਰੂਹ ਦੀ ਸਿੱਖਦੀ
ਹੈ
?

ਪਹਿਲਾਂ ਹੀ
ਦੱਸ ਦਿੱਤਾ ਗਿਆ
ਹੈ

ਕੀ ਇਸਦਾ ਭਾਵ
ਹੈ ਕਿ ਸੱਚਖੰਡ
ਸਮੇਤ
7
ਖੰਡ
ਹਨ –
ਰਾਧਾਸੁਆਮੀ
4 ਖੰਡਾਂ
ਵਿੱਚ ਵਿਸ਼ਵਾਸ਼
ਰੱਖਦੇ ਹਨ

ਨਹੀਂ ਜਾਣਾ
ਹਾਂ ਕਿ
ਰਾਧਾਸੁਆਮੀ
ਕਿਸ ਵਿੱਚ
ਵਿਸ਼ਵਾਸ਼ ਰੱਖਦੇ
ਹਨ
, ਇਹ
ਅੰਨੇਵਾਹ
ਵਿਸ਼ਵਾਸ ਦਾ
ਸੁਆਲ ਨਹੀਂ ਹੈ
, ਇਹ ਤਾਂ
ਭਾਗਾ ਨਾਲ
ਇਹਨਾਂ ਸਭ
ਪ੍ਰਕਾਰ ਦੇ
ਗੁਰੂ ਪ੍ਰਸ਼ਾਦ ਦੀਆਂ
ਬਖਸ਼ਿਸ਼ਾ
ਪ੍ਰਾਪਤ ਕਰਨ ਦਾ
ਸੁਆਲ ਹੈ ਅਤੇ
ਭੌਤਿਕ ਰੂਪ
ਵਿੱਚ ਇਹਨਾਂ
ਵਿੱਚੋਂ ਗੁਜਰਨ
ਦਾ ਅਤੇ ਉਹਨਾਂ
ਨੂੰ ਮਹਿਸੂਸ
ਕਰਨ ਦਾ ਹੈ ਅਤੇ
ਇਸ ਦੁਆਰਾ ਸਾਡਾ
ਭਾਵ ਹੈ ਕਿ ਜੋ
ਗੁਰਬਾਨੀ
ਕਹਿੰਦੀ ਹੈ ਉਹ
ਤੁਹਾਡੇ ਪ੍ਰਤੀ
ਸੱਚ ਹੋ ਜਾਂਦਾ
ਹੈ

ਹਰ ਅਵਸਥਾ
ਵਿੱਚ ਡੂੰਘਾਈ ਵਿੱਚ
ਡਿਗਣਾ ਕੀ ਹੈ
?

ਡੂੰਘਾ
ਡਿੱਗਣਾ ਇੱਕ
ਬਹੁਤ ਗੰਭੀਰ ਹੈ
, ਤੁਸੀਂ
ਸੱਚ ਖੰਡ ਦੀਆਂ
ਉਚਾਈ ਤੋਂ ਵੀ
ਡਿੱਗ ਸਕਦੇ ਹੋ
, ਜਿੰਨਾਂ
ਚਿਰ ਤੁਹਾਡੀ
ਬੰਦਗੀ ਪੂਰਨ
ਨਹੀਂ ਹੈ ਅਤੇ
ਅਕਾਲ ਪੁਰਖ
ਦੁਆਰਾ ਪ੍ਰਵਾਨ
ਨਹੀਂ ਦੇਂਦੀ ਹੈ
ਅਤੇ ਤੁਸੀਂ
ਮਾਇਆ ਤੇ ਪੂਰਨ
ਜਿੱਤ ਪ੍ਰਾਪਤ
ਕਰਕੇ ਪਰਮ ਪਦਵੀ
ਪ੍ਰਾਪਤ ਨਹੀ ਕਰ
ਲੈਂਦੇ ਹੋ
, ਉਨੀ
ਦੇਰ ਤੱਕ ਤੁਸੀਂ
ਬੜੀ ਅਸਾਨੀ ਨਾਲ
ਡਿੱਗ ਸਕਦੇ ਹੋ –
ਇਸੇ
ਕਰਕੇ ਬੰਦਗੀ
ਖੰਡੇ ਦੀ ਧਾਰ
ਤੇ ਤੁਰਨ ਦੇ
ਬਰਾਬਰ ਹੈ –
ਇਹ
ਬਹੁਤ ਫਿਸਲਣਾ
ਰਸਤਾ ਹੈ ਅਤੇ
ਅਸੀਂ ਵੇਖਿਆ ਹੈ
ਕਿ ਇਹ ਸਾਡੇ
ਦੁਆਲੇ
ਵਾਪਰਿਆਂ ਹੈ
ਇੱਥੇ ਬਹੁਤ
ਸਾਰੇ ਲੋਕ ਹਨ
ਜਿਹੜੇ ਸਮਾਧੀ
ਅਤੇ ਸੁੰਨ
ਸਮਾਧੀ ਵਿੱਚ
ਜਾਣ ਦੇ ਭਾਗੀ
ਹੋਏ ਸਨ ਅਤੇ
ਕਰਨ ਖੰਡ ਵਿੱਚ
ਉੱਚੀ ਅਵਸਥਾ ਵਿੱਚ
ਸਨ ਅਤੇ ਜਦੋਂ
ਮਾਇਆ ਉਹਨਾਂ
ਨੂੰ ਪਰਖਣ ਆਈ
ਤਾਂ ਉਹ ਪਿੱਠ
ਭਾਰ ਸਿੱਧੇ
ਹੇਠਾਂ ਡਿੱਗ ਪਏ
ਅਤੇ ਆਪਣੇ ਮਾਇਆ
ਦੀ ਪਿਛਲੀ
ਜਿੰਦਗੀ ਵਿੱਚ
ਵਾਪਸ ਚਲੇ ਗਏ
ਅਜਿਹੇ
ਬਹੁਤ ਸਾਰੇ
ਲੋਕਾਂ ਨੂੰ
ਗੁਰੂ ਦੇ ਦਰਸ਼ਨ
ਆਮ ਹੁੰਦੇ ਹਨ
ਅਤੇ ਬਹੁਤ ਸਾਰੇ
ਅਧਿਆਤਮਿਕ
ਤਜਰਬੇ ਵੀ ਪਰ
ਜਦੋਂ ਮਾਇਆ
ਉਹਨਾਂ ਦੀ ਗੁਰ
ਅਤੇ ਗੁਰੂ
ਪ੍ਰਤੀ ਪਿਆਰ ਅਤੇ
ਤਿਆਗ ਨੂੰ ਪਰਖਣ
ਲਈ ਆਈ ਤਾਂ
ਉਹਨਾਂ ਸੋਚਣਾ
ਸ਼ੁਰੂ ਕਰ ਦਿੱਤਾ
ਕਿ ਉਹਨਾਂ ਕੁਝ
ਗਲਤ ਕਰ ਲਿਆ ਹੈ
ਅਤੇ ਨਿੰਦਰ ਬਣ
ਜਾਂਦੇ ਹਨ ਅਤੇ
ਹੇਠਾਂ ਡਿੱਗ
ਪੈਂਦੇ ਹਨ
ਉਹ ਇਹ
ਮਹਿਸੂਸ ਨਹੀਂ
ਕਰਦੇ ਹਨ ਕਿ ਇਹ
ਮਾਇਆ ਹੈ ਜਿਹੜੀ
ਉਹਨਾਂ ਤੋਂ ਕੰਮ
ਕਰਵਾ ਰਹੀ ਹੈ
, ਉਹ ਜੋ
ਨਿੰਦਾ ਅਤੇ
ਮਾਇਆ ਦੀ ਇਸ
ਪ੍ਰੀਖਿਆ ਨੂੰ
ਪਾਸ ਕਰ ਲੈਂਦੇ
ਹਨ ਉਹ ਸਦਾ ਲਈ
ਪ੍ਰਮਾਤਮਾ ਨਾਲ
ਏਕ ਹੋ ਜਾਂਦੇ
ਹਨ
, ਪਰ
ਉਹ ਇਸ ਬ੍ਰਹਮ
ਸੱਚ ਨੂੰ ਨਾ
ਮਹਿਸੂਸ ਕਰਕੇ
ਹਰ ਚੀਜ਼ ਗਵਾ
ਲੈਂਦੇ ਹਨ
ਇਸ ਲਈ
ਜਿਹੜਾ ਵੀ ਨਾਮ
ਲਈ ਹਰ ਚੀਜ਼
ਕੁਰਬਾਨ ਕਰਨ ਲਈ
ਤਿਆਰ ਹੈ ਸਫਲ
ਹੋਵੇਗਾ ਨਹੀਂ
ਤਾਂ ਮਾਇਆਵੀ
ਸੰਸਾਰਕ ਵਸਤੂਆਂ
ਦੀ ਖਿੱਚ
ਤੁਹਾਨੂੰ ਮਾਇਆ
ਦੀ ਦਲਦਲ ਸੁੱਟ
ਦੇਏਗੀ –
ਇਸੇ ਕਰਕੇ
ਗੁਰਬਾਨੀ
ਕਹਿੰਦੀ
''ਤਨ ਮਨ ਧੰਨ ਸਭਿ
ਤੇਰਾ
''

ਅਤੇ
ਤੁਹਾਨੂੰ ਇਹ ਸਭ
ਭੌਤਿਕ ਰੂਪ
ਵਿੱਚ ਕਰਨਾ
ਪਵੇਗਾ
ਬਹੁਤ
ਸਾਰੇ ਲੋਕ ਇਹ
ਸ਼ਿਕਾਇਤ ਕਰਦੇ
ਹਨ ਕਿ ਉਹਨਾਂ
ਦਾ ਸਿਮਰਨ ਸਹੀ
ਨਹੀ ਚੱਲ ਰਿਹਾ
ਹੈ –
ਉਹਨਾਂ
ਲਈ ਇਹ ਪ੍ਰਸ਼ਨ
ਹੈ ਕਿ :

ਕੀ ਤੁਸੀਂ
ਆਪਣਾ ਤਨ ਗੁਰੂ
ਨੂੰ ਦਿੱਤਾ ਹੈ
?

ਕੀ ਤੁਸੀਂ
ਆਪਣਾ ਮਨ ਗੁਰੂ
ਨੂੰ ਦਿੱਤਾ ਹੈ
?

ਕੀ ਤੁਸੀਂ
ਆਪਣੀ ਧਨ ਗੁਰੂ
ਨੂੰ ਦਿੱਤਾ ਹੈ
?

ਜਿੰਨਾ ਚਿਰ
ਤੁਸੀਂ ਤਨ ਮਨ
ਧਨ ਗੁਰੂ ਨੂੰ
ਨਹੀ ਸੋਪਦੇ ਤੁਸੀਂ
, ਨਾਮ
ਸਿਮਰਨ
, ਪੂਰਨ ਬੰਦਗੀ
ਅਤੇ ਸੇਵਾ ਦੇ
ਗੁਰੂ ਪ੍ਰਸਾਦਿ
ਨਾਲ ਸਨਮਾਨਿਤ
ਨਹੀਂ ਹੋਵੋਗੇ

ਮੈਂ
ਜਾਣਦਾ ਹਾਂ ਕਿ
ਇਹ ਕੁਝ ਤਕਨੀਕੀ
ਹੈ ਅਤੇ ਤੁਸੀਂ
ਅਸਾਨੀ ਨਾਲ ਕਹਿ
ਸਕਦੇ ਹੋ ਕਿ
ਕੇਵਲ ਬੰਦਗੀ ਕਰੋ
ਅਤੇ ਤੁਸੀ ਲੱਭ
ਲਵੋਗੇ
ਪਰ
ਤੁਹਾਨੂੰ ਇਸ
ਵਿੱਚੋਂ
ਗੁਜਰਨਾ ਪਵੇਗਾ
ਅਤੇ ਮਹਾਨ ਬਣਨਾ
ਪਵੇਗਾ ਜੇਕਰ
ਤੁਸੀਂ ਜਿੰਨਾ
ਸੰਭਵ ਹੈ ਲਿਖ
ਸਕਦੇ ਹੋ
ਧੰਨਵਾਦ

ਤੁਹਾਡੇ
ਚਰਨਾਂ ਦੀ ਧੂੜ

ਜੋ ਵੀ ਕੁਝ
ਗੁਰੂ ਅਤੇ ਗੁਰੂ
ਨੇ ਸਾਨੂੰ
ਦਿੱਤਾ ਹੈ ਸਾਨੂੰ
ਉਸਨੂੰ ਸੱਚੇ
ਲੋੜਵੰਦਾਂ ਨੂੰ
ਦੇਣ ਵਿੱਚ ਕੋਈ
ਹਿਚਕਚਾਹਟ
ਨਹੀਂ ਹੈ ਅਤੇ
ਜੋ ਵੀ ਕੁਝ
ਸਾਡੇ ਕੋਲ
ਲਗਾਤਾਰ ਆਵੇਗਾ
ਅਸੀ ਇਸ ਨੂੰ
ਸੰਗਤ ਗੁਰ
ਕ੍ਰਿਪਾ ਅਤੇ
ਗੁਰ ਪ੍ਰਸਾਦਿ
ਨਾਲ ਲਗਾਤਾਰ
ਵੰਡਾਂਗੇ
ਪ੍ਰਮਾਤਮਾ
ਤੁਹਾਨੂੰ ਨਾਮ
ਸਿਮਰਨ
, ਪੂਰਨ ਬੰਦਗੀ, ਅਤੇ
ਸੇਵਾ ਦੇ ਗੁਰ
ਪ੍ਰਸਾਦਿ ਨਾਲ
ਨਵਾਜੇ
ਜੋ ਵੀ
ਗੁਰੂ ਨੂੰ ਆਪਣਾ
ਤਨ ਮਨ ਧਨ ਅਰਪਨ
ਕਰੇਗਾ ਉਹ
14 ਲੋਕ
ਪਰਲੋਕ ਦਾ ਮਾਲਕ
ਬਣ ਜਾਵੇਗਾ
ਇਹ
ਸਾਡਾ ਤੁਹਾਡੇ
ਸਭ ਨਾਲ ਵਾਧਾ
ਹੈ –
ਜੋ
ਵੀ ਇਸਨੂੰ
ਪੜ੍ਹਦਾ ਹੈ ਅਤੇ
ਇਕ ਸਕਿੰਟ ਵੀ
ਬਰਬਾਦ ਕੀਤੇ ਬਗੈਰ
ਇਸਨੂੰ ਕਰਦਾ ਹੈ
ਸੱਚ ਖੰਡ ਦੇ
ਚੰਗੇ ਰਸਤੇ ਤੇ
ਜਾਵੇਗਾ

ਦਾਸਨਦਾਸ