ਮੂਲ ਮੰਤਰ

ੴ ਸਤਿਨਾਮ ਸਤਿਗੁਰ ਪ੍ਰਸਾਦਿ ।।  ਧੰਨ ਧੰਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਜੀ । ਧੰਨ ਧੰਨ ਗੁਰ ਗੁਰੂ ਸਤਿਗੁਰ ਗੁਰਬਾਣੀ ਸਤਿਸੰਗਤ ਸਤਿਨਾਮ । ਧੰਨ ਧੰਨ ਸਤਿਨਾਮ ਪਰਿਵਾਰ ਜੀ ਕੋਟਾਨ ਕੋਟ ਡੰਡਉਤ ਪਰਵਾਨ ਕਰਨਾ ਜੀ ।   ਗੁਰਪ੍ਰਸਾਦੀ ਗੁਰਕਿਰਪਾ ਦੇ ਨਾਲ ਮੂਲ … Read More

ਜਪੁਜੀ ਸਾਹਿਬ – ਗੁਰਪ੍ਰਸਾਦੀ ਕਥਾ

  ੴ ਸਤਿਨਾਮੁ ਸਤਿਗੁਰ ਪ੍ਰਸਾਦਿ ॥ ਧੰਨ ਧੰਨ ਸਤਿ ਪਾਰਬ੍ਰਹਮ ਪਰਮੇਸ਼ਰ, ਧੰਨ ਧੰਨ ਗੁਰ ਗੁਰੂ, ਸਤਿਗੁਰ, ਗੁਰਬਾਣੀ, ਸਤਿ ਸੰਗਤ, ਸਤਿ ਨਾਮ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਸਾਹਿਬਾਨ ਜੀ ਅਤੇ ਧੰਨ ਧੰਨ ਉਨ੍ਹਾਂ ਦੀ ਵੱਡੀ ਕਮਾਈ, ਧੰਨ … Read More

ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਇਕ ਹੈ । ਉਸ ਦੇ ਜੈਸਾ ਹੋਰ ਕੋਈ ਨਹੀਂ ਹੈ । ਉਸ ਦਾ ਕੋਈ ਸਾਨੀ ਨਹੀਂ ਹੈ ਨਾਂ ਹੀ ਹੋ ਸਕਦਾ ਹੈ । ਉਸਦਾ ਕੋਈ ਸ਼ਰੀਕ ਨਾਂ ਹੀ ਕੋਈ ਹੈ ਨਾਂ ਹੀ ਕੋਈ ਹੋ ਸਕਦਾ ਹੈ। … Read More

ਸਤਿਨਾਮੁ

ਸਤਿਨਾਮੁ ਪਾਰਬ੍ਰਹਮ ਦਾ ਆਦਿ ਜੁਗਾਦੀ, ਪਰਾ ਪੂਰਬਲਾ ਨਾਮ ਹੈ । ਇਹ ਨਾਮ ਜੋ ਕਿ ਪੂਰਨ ਸਤਿ ਹੈ, ਸਭ ਖੰਡਾਂ ਬ੍ਰਹਮੰਡਾਂ ਅਤੇ ਸ੍ਰਿਸ਼ਟੀ ਦਾ ਬੀਜ ਮੰਤਰ ਵੀ ਹੈ ਅਤੇ ਆਧਾਰ ਵੀ ਹੈ । ਇਹ ਨਾਮੁ ਮਨ ਨੂੰ ਤਾਰ ਦਿੰਦਾ ਹੈ, ਮਨ … Read More

ਕਰਤਾ ਪੁਰਖ

“ਕਰਤਾ” ਭਾਵ ਰਚਨਹਾਰਾ ਜੋ ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਹੈ । “ਪੁਰਖ” ਜੋ ਸਾਰੀ ਰਚਨਾ ਵਿੱਚ ਸਮਾਇਆ ਹੋਇਆ ਹੈ । ਭਾਵ “ਕਰਤਾ” ਆਪਣੀ ਹੀ ਸਿਰਜੀ ਹੋਈ ਹਰ ਰਚਨਾ ਵਿੱਚ ਸਮਾਇਆ ਹੋਇਆ ਹੈ । ਭਾਵ ਸਾਰੀ ਸ੍ਰਿਸ਼ਟੀ ਦੀ ਰਚਨਾ “ੴ ਸਤਿਨਾਮੁ” ਦੀ … Read More

ਨਿਰਭਉ

“ਨਿਰਭਉ” ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਗਲੀ ਪਰਮ ਸ਼ਕਤੀ ਹੈ । ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ । “ਨਿਰਭਉ” ਦਾ ਭਾਵ ਹੈ “ਭਉ ਰਹਿਤ” । ਸਵਾਲ ਉਠਦਾ ਹੈ ਕਿਸ … Read More

ਨਿਰਵੈਰ

“ਨਿਰਵੈਰ” ਹੋਣਾ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਅਗਲੀ ਪਰਮ ਸ਼ਕਤੀ ਹੈ । ਇਸ ਪਰਮ ਸ਼ਕਤੀ ਨੂੰ ਗੁਣੀ ਨਿਧਾਨ ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਪਰਮ ਗੁਣ ਵੀ ਕਿਹਾ ਜਾਂਦਾ ਹੈ । ਸਤਿ ਪਾਰਬ੍ਰਹਮ ਪਿਤਾ ਪਰਮੇਸ਼ਰ “ਕਰਤਾ ਪੁਰਖ” ਹੈ ਅਤੇ ਸਾਰੀ ਰਚਨਾ … Read More

ਅਕਾਲ ਮੂਰਤ

ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰਾ ਹੈ ਇਸ ਲਈ ਕਾਲ ਦਾ ਅਤੇ ਖਲਾਅ ਦਾ ਰਚਨਹਾਰਾ ਵੀ ਅਕਾਲ ਪੁਰਖ “ੴ ਸਤਿਨਾਮੁ” ਹੀ ਹੈ । ਇਸ ਲਈ ਕਾਲ ਦਾ ਉਸ ਉੱਪਰ ਕੋਈ ਪ੍ਰਭਾਵ ਨਹੀਂ ਹੈ। ਇਸ ਲਈ ਉਹ ਕਾਲ ਅਤੇ ਖਲਾਅ ਤੋਂ … Read More

ਅਜੂਨੀ

ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਸਿਰਜਨਹਾਰਾ ਹੈ ਅਤੇ ਅਕਾਲ ਮੂਰਤਿ ਹੈ ਇਸ ਲਈ ਉਹ ਜਨਮ ਮਰਣ ਦੇ ਬੰਧਨਾਂ ਤੋਂ ਮੁਕਤ ਹੈ । ਕਿਉਂਕਿ ਕਾਲ ਅਤੇ ਤ੍ਰਿਹ ਗੁਣ ਮਾਇਆ ਤੋਂ ਪਰ੍ਹੇ ਹੈ ਇਸ ਲਈ ਜੰਮਦਾ ਮਰਦਾ ਨਹੀਂ ਹੈ । ਕਿਉਂਕਿ ਕਾਲ … Read More

ਸੈਭੰ

“ੴ ਸਤਿਨਾਮੁ” ਨੇ ਆਪਣੀ ਸਿਰਜਨਾ ਆਪ ਕੀਤੀ ਹੈ ਅਤੇ ਆਪਣਾ ਨਾਮ “ਸਤਿਨਾਮ” ਆਪ ਸਾਜਿਆ ਹੈ । ਫਿਰ ਉਸਨੇ “ਕਰਤਾ ਪੁਰਖ” ਬਣ ਸਾਰੀ ਸ੍ਰਿਸ਼ਟੀ ਦੀ ਸਿਰਜਨਾ ਕੀਤੀ ਹੈ । ਉਹ ਅਕਾਲ ਮੂਰਤਿ ਹੈ, ਕਾਲ ਤੋਂ ਪਰ੍ਹੇ ਹੈ, ਤ੍ਰਿਹ ਗੁਣ ਮਾਇਆ ਦਾ … Read More