17. ਪ੍ਰਮਾਤਮਾ ਅਤੇ ਗੁਰੂ ਵਿਚ ਸੱਚਾ ਵਿਸ਼ਵਾਸ
Postਸਭ ਤੋਂ ਪਹਿਲਾਂ ਪਰਮਾਤਮਾ ਵਿਚ ਵਿਸ਼ਵਾਸ ਦੀ ਲੋੜ ਹੈ । ਪੱਕਾ ਵਿਸ਼ਵਾਸ ਕਰਨਾ ਕਿ ਪ੍ਰਮਾਤਮਾ ਹੈ ਅਤੇ ਸਾਨੂੰ ਸਹੀ ਰਸਤਾ ਦਿਖਾਉਂਦਾ ਹੈ । ਸੰਤ ਸਤਿਗੁਰੂ ਨੂੰ ਮਿਲਣ ਲਈ ਹਰ ਰੋਜ਼ ਅਰਦਾਸ ਕਰੋ ਅਤੇ ਪ੍ਰਮਾਤਮਾ ਤੁਹਾਡੇ ਲਈ ਤੁਹਾਨੂੰ ਸਹੀ ਰਸਤਾ ਦਿਖਾਉਂਦਾ … Read More